ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸੋਸ਼ਲ ਮੀਡੀਆ ਉੱਪਰ ਲੋਕਾਂ ਦਾ ਸਭ ਤੋਂ ਜ਼ਿਆਦਾ ਦੌਰ ਚੱਲ ਰਿਹਾ ਹੈ ਲੋਕ ਸੋਸ਼ਲ ਮੀਡੀਆ ਰਾਹੀਂ ਆਪਣੇ ਜੀਵਨ ਨਾਲ ਸਬੰਧਿਤ ਵੀਡਿਓ ਬਣਾ ਕੇ
ਅਪਲੋਡ ਕਰਦੇ ਰਹਿੰਦੇ ਨੇ ਕਈ ਲੋਕ ਹਾਸੀ ਮਜ਼ਾਕ ਵਿੱਚ ਵੀ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਉਪਰ ਅਪਲੋਡ ਕਰ ਦਿੰਦੇ ਹਨ ਕਈ ਵਾਰੀ ਲੋਕ ਉਸ ਦਾ ਮਜ਼ਾਕ ਬਣਾਉਂਦੇ ਬਣਾਉਂਦੇ ਇਨ੍ਹਾਂ ਵਾਇਰਲ ਕਰ ਦਿੰਦੇ ਨੇ ਕੀ ਉਸ ਅੱਸੀ ਮਜ਼ਾਕ ਵਿਚ ਉਸ ਦਾ ਕਰੀਅਰ ਭਿਖਾਰੀ ਤੋਂ ਰਾਜ ਟੱਕਰ ਦੇ ਸਫਰ ਨੂੰ ਪੂਰਾ ਕਰ ਦਿੰਦਾ ਹੈ
ਜਿਸ ਕਰਕੇ ਉਸ ਨੂੰ ਪੂਰੀ ਦੁਨੀਆਂ ਜਾਣਨ ਲੱਗ ਜਾਂਦੀ ਹੈ ਪਰ ਕਈ ਵਾਰ ਇਸ ਸੋਸ਼ਲ ਮੀਡੀਆ ਉੱਪਰ ਲੋਕਾਂ ਦਾ ਆਪਸੀ ਤਾਲਮੇਲ ਵਿਗੜ ਜਾਂਦਾ ਹੈ ਤੇ ਸੋਸ਼ਲ ਮੀਡਿਆ ਰਾਹੀਂ ਵੀਡਿਓ ਪਾ ਪਾ ਕੇ ਇੱਕ ਦੂਜੇ ਨੂੰ ਰਿਪਲਾਈ ਵਿੱਚ ਮਾੜਾ ਚੰਗਾ ਬੋਲਦੇ ਰਹਿੰਦੇ ਨੇ
ਜਿਸ ਵਿਚ ਸੁਨੇਹਾ ਲਾਲੀ ਅਤੇ ਗਗਨ ਲਾਲੀ ਵੀ ਸ਼ਾਮਲ ਨਹੀਂ ਜਿਨ੍ਹਾਂ ਦੀ ਸੋਸ਼ਲ ਮੀਡੀਅਾ ਰਾਹੀਂ ਸੀ ਆਪਸੀ ਤਾਲਮੇਲ ਵਿਗੜ ਜਾਂਦੀ ਹੈ ਇੱਥੇ ਇੱਕ ਦੂਜੇ ਨੂੰ ਤੇ ਭਲਾਈ ਵਿੱਚ ਮੰਦਾ ਚੰਗਾ ਬੋਲਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਦੀ ਵੀਡਿਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ
ਜਿਸ ਵਿਚ ਸੁਨੇਹਾ ਲਾਲੀ ਲਾਈਵ ਹੋ ਕੇ ਗਗਨ ਲਾਲੀ ਬਾਰੇ ਕਹਿੰਦੀ ਹੈ ਕਿ ਮੈਨੂੰ ਕਿਸੇ ਦੀ ਨਕਲ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਜੋਗੀਆਂ ਆਪਣੇ ਦਮ ਤੇ ਜਿਸ ਤੋਂ ਬਾਅਦ ਗਗਨ ਲਾਲੀ ਭਲਾਈ ਵਿੱਚ ਉਸਨੂੰ ਬਹੁਤ ਮੰਦਾ ਚੰਗਾ ਬੋਲਦਾ ਹੈ ਅਤੇ ਉਸ ਵੱਲੋਂ ਅਠੱਨਵੇ ਆਈ ਗੀਤ ਬਾਰੇ ਵੀ ਦੱਸਿਆ ਜਾਂਦਾ ਹੈ ਕਿ
ਉਸਨੇ ਸੋਸ਼ਲ ਮੀਡੀਆ ਉੱਪਰ ਪਏ ਗੀਤ ਨੂੰ ਡਿਲੀਟ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਸਨੇ ਨਵੇਂ ਯੂਟਿਊਬ ਚੈਨਲ ਬਣਾਉਣ ਬਾਰੇ ਵੀ ਦੱਸਿਆ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।