ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਸਿੱਧੂ ਮੂਸੇਵਾਲੇ ਦੀ ਖ਼ਬਰ ਚਾਰੇ ਪਾਸੇ ਫੈਲ ਰਹੀ ਹੈ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਲੋਕਾਂ ਵਿਚ ਕਾਫੀ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਦੋਸਤਾਂ ਨੂੰ ਦਸਤੀ ਸਿੱਧੂ ਮੁਸੇਵਾਲਾ ਦੀ ਕਾਫੀ ਸਿੰਗਲਾ ਨਾਲ ਨੇੜਤਾ ਬਣੀ ਹੋਈ ਸੀ
ਅਤੇ ਕੁਝ ਸਿੰਘਾਂ ਨਾਲ ਸਿੱਧੂ ਮੁਸੇਵਾਲਾ ਭਾਈਆਂ ਵਾਗ ਵਰਤਦਾ ਸੀ ਜਿਵੇਂ ਕਿ ਅੰਮ੍ਰਿਤ ਮਾਨ,ਗੁਲਾਬ ਸਿੰਧੂ ਉੱਥੇ ਹੋਰ ਵੀ ਕਾਫ਼ੀ ਸਿੰਗਰ ਸਿੱਧੂ ਮੂਸੇਵਾਲੇ ਦਾ ਸਾਥ ਦਿੰਦੇ ਦਿਖਾਈ ਦਿੰਦੇ ਸੀ ਜਿਵੇਂ ਕਿ ਕੋਰਆਲਾ ਮਾਨ ਤੇ ਆਰ ਨੇਤ ਦੱਸ ਤੁਹਾਨੂੰ ਦੱਸ ਦੇਈਏ ਅੰਮ੍ਰਿਤ ਮਾਨ ਨੇ ਆਪਣੀ ਸਨੈਪ ਸਟੋਰੀ ਤੇ ਵੀਡੀਓ ਪਾਈ ਹੈ
ਜਿਸ ਵਿਚ ਉਸਨੇ ਸਿੱਧੂ ਮੂਸੇਵਾਲੇ ਨੂੰ ਲੈ ਕੇ ਗਾਣਾ ਗਾਇਆ ਅਤੇ ਭਾਵੁਕ ਵੀ ਹੋ ਗਿਆ ਸੀ ਜਿਸ ਵਿੱਚ ਅੰਮ੍ਰਿਤ ਮਾਨ ਸਿੱਧੂ ਮੁਸੇਵਾਲਾ ਨੂੰ ਯਾਦ ਕਰਕੇ ਕੁਝ ਲਾਈਨਾਂ ਗੀਤ ਦੇ ਰੂਪ ਵਿਚ ਪੇਸ਼ ਕੀਤੀਆਂ ਜਿਸ ਵਿੱਚ ਉਸ ਨੇ ਕਿਹਾ ਕਿ ਕਲਮ ਦੁਆਰਾ ਜਨਮ ਲਉ ਜੀ ਅਤੇ
ਪਹਿਲਾਂ ਵਾਂਗ ਹੀ ਗਾਣੇ ਨੂੰ ਉਸ ਕਾਲਮ ਰਾਹੀਂ ਲਿਖਿਆ ਜਾਵੇਗਾ ਜਿਸ ਨੂੰ ਗਾਉਂਦੇ ਗਾਉਂਦੇ ਅੰਮ੍ਰਿਤ ਮਨ ਭਾਵੁਕ ਹੋ ਗਏ ਰਾਤੀਂ ਸਿੱਧੂ ਮੁਸੇਵਾਲਾ ਨੂੰ ਯਾਦ ਕਰਦਿਆਂ ਆਪਣੇ ਵੱਲੋਂ ਲਿਖੇ ਕੁਝ ਬੋਲਾਂ ਨੂੰ ਸਨੈਪ ਸਟੋਰੀ ਤੇ ਪਾ ਕੇ ਉਸ ਨੂੰ ਯਾਦ ਕੀਤਾ ਜਾ ਰਿਹਾ ਹੈ
ਕਿਉਂਕਿ ਅੰਮ੍ਰਿਤ ਮਾਨ ਸਿੱਧੂ ਮੂਸੇਵਾਲ ਵਿਚਕਾਰ ਭਾਈਆਂ ਵਾਂਗ ਹੀ ਮੋਹ ਪਿਆਰ ਬਣਿਆ ਹੋਇਆ ਸੀ ਜਿਸ ਦੀ ਮੌਤ ਤੇ ਅੰਮ੍ਰਿਤ ਮਾਨ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਬਾਕੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।