ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਕਈ ਤਾਂ ਦੁਵੱਲਾ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ ਜਿਸ ਤੋਂ ਬਾਅਦ
ਲੋਕਾਂ ਦਾ ਆਉਣਾ ਜਾਣਾ ਸਿੱਧੂ ਮੂਸੇਵਾਲੇ ਦੇ ਘਰ ਬਣਿਆ ਹੀ ਹੋਇਆ ਸੀ ਦੂਰ ਦੂਰ ਤੋਂ ਲੋਕ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਆ ਰਹੀ ਸੀ ਅਤੇ ਕੁਝ ਨਾ ਕੁਝ ਸਿੱਧੂ ਦੀ ਜੱਫੀ ਵਿੱਚ ਲੈ ਕੇ ਆਉਂਦੇ ਸਨ ਇੱਕ ਬੀਰ ਵੱਲੋਂ ਸਿੱਧੂ ਮੂਸੇਵਾਲੇ ਦੀ ਯਾਦ ਵਿੱਚ ਉਸ ਦਾ ਬੁੱਤ ਬਣਾ ਕੇ
ਉਸ ਦੇ ਪਰਿਵਾਰ ਨੂੰ ਤੋਹਫੇ ਦੇ ਤੌਰ ਤੇ ਦਿੱਤਾ ਸੀ ਅਤੇ ਉਸ ਨੂੰ ਸਿੱਧੂ ਮੂਸੇਵਾਲਾ ਦੀ ਸਮਾਧ ਜੋ ਕਿ ਉਸ ਦੇ ਖੇਤ ਬਣਾਈ ਹੋਈ ਹੈ ਉੱਥੇ ਹੀ ਰੱਖਿਆ ਗਿਆ ਜਿੱਤ ਤੋਂ ਬਾਅਦ ਲੋਕ ਦੂਰ ਦੂਰ ਤੋਂ ਚੱਲ ਕੇ ਉਸ ਦੇ ਬਣੇ ਬੁੱਤ ਨੂੰ ਦੇਖਣ ਆਉਂਦੇ ਹਨ ਅਤੇ ਉੱਥੇ ਹੀ ਫੋਟੋਆਂ ਵੀ ਕਰਵਾਉਂਦੇ ਹਨ
ਨਾਲ ਹੀ ਇਕ ਹੋਰ ਲੋਕਾਂ ਵੱਲੋਂ ਸਿੱਧੂ ਦੀ ਯਾਦ ਵਿੱਚ ਲੋਕਾਂ ਦੇ ਵੱਲੋਂ ਯਾਦਾਂ ਦੇ ਤੌਰ ਤੇ ਕਾਪੀ ਰੱਖੀ ਸੀ ਜਿਸ ਵਿਚ ਲੋਕ ਆਪਣੇ ਆਪਣੇ ਮਨ ਵਿੱਚ ਆ ਰਹੀਆਂ ਗੱਲਾਂ ਨੂੰ ਪੁਲਿਸ ਦਿੰਦੇ ਸਨ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਆਪਣੀ ਆਪਣੀ ਸੋਚ ਮੁਤਾਬਿਕ ਉਸ ਕਾਪੀ ਵਿੱਚ ਕੁਝ ਨਾ ਕੁਝ ਲਿਖ ਕੇ ਜਾਂਦੇ ਹਨ ਜੋ ਕਿ ਚਰਚਾ ਦੇ ਵਿਚਾਰ ਰਹੀ ਹੈ ਨਾਲ ਹੀ ਲੋਕ ਆਪਣਾ ਪਤਾ ਵੀ ਦੱਸ ਕੇ ਜਾਂਦੇ ਹਨ ਬਾਕੀ ਦੀ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।