ਦੋਸਤੋ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਭਾਵ ਭਾਰਤੀ ਸਟੇਟ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਬੈਂਕ ਬੈਂਕ ਨੇ ਆਪਣੇ ਇੱਕ ਸਾਲ ਦੀ ਮਿਆਦ ਦੇ ਕਰਜ਼ੇ ਦੀ ਮਰਜੀਨਲ ਕਾਸਟ ਬੇਸਟ ਰੇਟ
ਯਾਨੀ ਐਮਸੀਐੱਲਆਰ ਵਧਾਉਣ ਦਾ ਦਾ ਫੈਸਲਾ ਕੀਤਾ ਹੈ। ਦੋਸਤੋ ਹੁਣ ਬੈਂਕ ਤੋਂ ਕਰਜ਼ਾ ਲੈਣਾ ਮਹਿੰਗਾ ਹੋ ਜਾਵੇਗਾ।ਬੈਂਕ ਦੀਆਂ ਨਵੀਆਂ ਦਰਾ ਪੰਦਰਾਂ ਜਨਵਰੀ ਦੋ ਹਜ਼ਾਰ ਬਾਈ ਤੋਂ ਲਾਗੂ ਹੋਣਗੀਆਂ।ਦੱਸ ਦਈਏ ਰੋਪੋ ਰੇਟ ਵਧਾਉਣ ਤੋਂ ਬਾਅਦ
ਕਈ ਬੈਂਕਾਂ ਨੇ ਐਮਸੀਐੱਲਆਰ ਵਧਾ ਦਿੱਤਾ ਹੈ ਦੋਸਤੋ ਐਸਬੀਆਈ ਦੀ ਅਧਿਕਾਰਤ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਬੈਂਕ ਨੇ ਇਕ ਸਾਲ ਐਮਸੀਐੱਲਆਰ ਚ ਦੱਸ ਵੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ।
ਦੋਸਤੋ ਐਮਸੀਐੱਲਆਰ ਚ ਵਾਧਾ ਇੱਕ ਸਾਲ ਲਈ ਕੀਤਾ ਗਿਆ ਹੈ। ਦੱਸ ਦਈਏ ਇਕ ਸਾਲ ਦਾ ਐਮਸੀਐਲਆਰ ਵੱਧ ਕੇ 8ਪੁਆਇਟ ਚਾਲੀ ਫੀਸਦੀ ਹੋ ਗਿਆ। ਜਿਸ ਕਰਕੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ।ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।