ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣੇ-ਹੁਣੇ 2000 ਦੇ ਨੋਟ ਬੰਦ ਕਰ ਦਿੱਤੇ ਗਏ ਹਨ।ਜਿਸ ਤੋਂ ਬਾਅਦ RBI ਦੁਆਰਾ ਕੁਝ ਨਵੀਆਂ ਨੌਕਰੀਆਂ ਦੀ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਜਿਹਨਾਂ ਦੇ ਵਿਚ 291 ਪੋਸਟਾ ਹਨ।ਇਸ ਲਈ ਅਪਲਾਈ ਕਰਨ
ਲਈ ਜਨਰਲ ਅਤੇ ਓ.ਬੀ.ਸੀ ਕਾਸਟ ਵਾਲਿਆਂ ਲਈ ਐਪਲੀਕੇਸ਼ਨ ਫੀਸ 850 ਹੈ ਅਤੇ sc/st ਕਾਸਟ ਵਾਲਿਆਂ ਲਈ 100 ਰੁਪਏ ਹੈ। ਇਸ ਨੂੰ ਅਪਲਾਈ ਕਰਨ ਦਾ ਸਮਾਂ 6-5-2023 ਤੋਂ 9-6-2023 ਤੱਕ ਦਾ ਹੈ। ਇਸ ਨੂੰ ਅਪਲਾਈ ਕਰਨ ਲਈ ਉਮਰ ਇਕ੍ਕੀ 21-30 ਸਾਲ ਦੀ ਹੈ।
ਇਸ ਦੇ ਨਾਲ ਹੀ sc/st ਕਾਸਟ ਵਾਲਿਆਂ ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ। ਇਹ application form online mode ਵਿਚ ਭਰਿਆ ਜਾਵੇਗਾ।ਜਿਹੜੇ ਲੋਕ ਇਸ ਨੂੰ ਕਰਨ ਦੇ ਚਾਹਵਾਨ ਹਨ, ਉਹ ਜਲਦ ਤੋਂ ਜਲਦ ਇਸ ਲਈ ਅਪਲਾਈ ਕਰ ਲੈਣ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠ ਦਿੱਤੀ ਵੀਡੀਓ ਤੇ ਕਲਿਕ ਕਰਕੇ ਜਾਣਕਾਰੀ ਲੈ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ