ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿਚ ਦੇਖੋ ਜੀ ਲੈ ਹਾਜ਼ਰ ਹਾਂ ਇੱਕ ਵੱਡੀ ਖਬਰ ਹੁਣੇ ਹੁਣੇ CM ਭਗਵੰਤ ਮਾਨ ਵੱਲੋ ਟਵਿੱਟਰ ਅਕਾਉਂਟ ਉੱਪਰ ਪੋਸਟਾਂ ਕੀਤੀ ਗਈ ਇੱਕ ਵੱਡੀ ਖ਼ਬਰ ਆਮ ਆਦਮੀ ਪਾਰਟੀ ਦੇ ਸਤਾ ਚ ਆਉਣ ਤੋਂ ਬਾਅਦ
CM ਨੇ ਪੰਜਾਬ ਵਿੱਚ ਬਹੁਤ ਸਾਰੇ ਨਿਯਮਾਂ ਨੂੰ ਲਾਗੂ ਕੀਤਾ ਹੈ ਜਿਸ ਨਾਲ ਪੰਜਾਬ ਦਾ ਵਿਕਾਸ ਹੋ ਸਕੇ ਹੋ ਕੇਂਦਰ ਸਰਕਾਰ ਵਲੋਂ ਹਾਲੀ ਦੇ ਵਿੱਚ MSP ਅਤੇ ਹੋਰ ਮੁੱਦਿਆਂ ਨੂੰ ਲੈ ਕੇ ਕਮੇਟੀ ਬਣਾਈ ਗਈ ਹੈ ਉਸ ਨੂੰ ਲੈ ਕੇ ਭਗਵੰਤ ਮਾਨ ਦੇ ਵੱਲੋ ਵੀ ਵਿਰੋਧ ਕੀਤਾ ਗਿਆ
ਭਗਵੰਤ ਮਾਨ ਨੇ ਆਪਣੇ ਟਵਿੱਟਰ ਦੇ ਉੱਤੇ ਟਵੀਟ ਕਰਕੇ ਜੋ ਕੇਂਦਰ ਸਰਕਾਰ ਵੱਲੋ ਕਮੇਟੀ ਬਣਾਈ ਗਈ ਹੈ ਉਸਦੀ ਨਿਖੇਦੀ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਦਰ ਸਰਕਰ ਵਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਦੇ ਮੁਤਾਬਿਕ MSP ਤੇ ਬਣਾਈ ਕਮੇਟੀ ਦੇ ਵਿੱਚ ਪੰਜਾਬ ਨੂੰ ਨਵੇਂਦਇਗੀ ਨਾ ਦੇਣ ਦੀ ਨਖੇਦੀ ਕੀਤੀ ਹੈ
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾ ਹੀ ਫਸਲੀ ਚੱਕਰ ਅਤੇ ਕਰਜੇ ਦੇ ਵਿੱਚ ਡੁਬਿਆ ਹੋਇਆ ਹੈ ਉਨ੍ਹਾਂ ਕਿਹਾ MSP ਸਾਡਾ ਕਾਨੂੰਨੀ ਅਧਿਕਾਰ ਹੈ ਉਨ੍ਹਾਂ ਕਿਹਾ ਕੇਦਰ ਸਰਕਰ ਨੂੰ MSP ਪੰਜਾਬ ਨੂੰ ਨਵੇਂਦਇਗੀ ਜਕੀਨੀ ਬਣਾਉਣੀ ਚਾਹੀਦੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ ਜੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।