MLA ਦੀ ਕਾਲ ਰਿਕਾਰਡਿੰਗ ਹੋਈ ਲੀਕ,ਮੈਂ ਤਾਂ ਧੱਕੇ ਨਾਲ ਹੀ ਆਇਆਂ ਇੱਥੇ, ਤੁਸੀਂ ਮੈਨੂੰ ਬੁਲਾਉਂਦੇ ਸੀ ਤਾਂ ਆਉਂਦੀ ਸੀ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਦੇਖ ਕੇ ਲੋਕ ਹੱਕੇ ਬੱਕੇ ਰਹਿ ਜਾਂਦੇ ਹਨ ਇਸ ਤੋਂ ਬਾਅਦ

ਇਕ ਹੋਰ ਮਾਮਲਾ ਸਾਹਮਣੇ ਨਜ਼ਰ ਆਉਂਦਾ ਹੈ ਜਿਥੇ ਐਮਐਲਏ ਦੀਆਂ ਕੁਝ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਅਾ ਤੇ ਲੀਕ ਹੋ ਰਹੀਆਂ ਹਨ ਤੇਈ ਐੱਮਐੱਲਏ ਦੀ ਅਤੇ ਇਕ ਲੜਕੀ ਦੀ ਕਾਲ ਰਿਕਾਰਡਿੰਗ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੁੰਦੀ ਹੈ

ਜਿਸ ਵਿੱਚੋਂ ਲੜਕੀ ਨਾਲ ਗੱਲਬਾਤ ਕਰਦੇ ਨਜ਼ਰ ਆਉਂਦੇ ਹਨ ਅਤੇ ਜਿਸ ਵਿਚ ਲੜਕੀ ਵੱਲੋਂ ਕਿਹਾ ਜਾਂਦਾ ਹੈ ਕਿਉਂ ਉਸ ਦੇ ਘਰ ਧੱਕੇ ਨਾਲ ਆਉਂਦਾ ਜਾਂਦਾ ਸੀ ਕਦੇ ਵੀ ਇਸ ਲੜਕੀ ਵੱਲੋਂ ਉਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਬੁਲਾਇਆ ਜਾਂਦਾ ਸੀ ਉੱਥੇ ਹੀ

ਉਸ ਐਮਐਲਏ ਦਾ ਕਹਿਣਾ ਸੀ ਕਿ ਹਾਂ ਬਿਲਕੁਲ ਇਹ ਗੱਲ ਬਿਲਕੁਲ ਸੱਚ ਹੈ ਕਿ ਉਹ ਹਮੇਸ਼ਾ ਉਸ ਦੇ ਘਰ ਧੱਕੇ ਨਾਲ ਹੀ ਆਉਂਦਾ ਸੀ ਨਾ ਕਿ ਉਸ ਦੇ ਬੁਲਾਉਣ ਤੇ ਨਾ ਹੀ ਉਸ ਦੇ ਵੱਲੋਂ ਉਸ ਨੂੰ ਆਪਣੀ ਮਰਜ਼ੀ ਨਾਲ ਬੁਲਾਇਆ ਜਾਂਦਾ ਸੀ

ਜਿਸ ਤੋਂ ਬਾਅਦ ਏ ਕਾਲ ਰਿਕਾਰਡਿੰਗ ਲੀਕ ਹੋ ਜਾਂਦੀ ਹੈ ਦੀ ਸ਼ੋਸਲ ਮੀਡੀਆ ਤੇ ਚਰਚਾ ਵਿਚ ਆਉਂਦੀ ਹੈ ਅਤੇ ਅਸੈਂਬਲੀ ਖ਼ਿਲਾਫ਼ ਕਾਫੀ ਸਵਾਲ ਉਠਾਏ ਜਾ ਰਹੇ ਹਨ ਜਿਸ ਤੋਂ ਬਾਅਦ ਐੱਮ ਐੱਲ ਏ ਸਵਾਲਾਂ ਦੇ ਘੇਰੇ ਵਿੱਚ ਫਸਦੇ ਨਜ਼ਰ ਆ ਰਹੇ ਹਨ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੰਜਾਬ ਸਰਕਾਰ ਦਾ ਵੱਡਾ ਫੈਸਲਾ!

ਦੋਸਤੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲੋਕਾਂ ਦੇ ਲਈ ਬਹੁਤ ਸਾਰੀਆਂ ਸਕੀਮਾਂ ਸ਼ੁਰੂ …

Leave a Reply

Your email address will not be published. Required fields are marked *