ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਸਿੱਧੂ ਮੁਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋਈ ਤੇ ਲਗਾਤਾਰ ਪੁੱਛ ਵਿੱਚ ਚੱਲੀ ਆ ਰਹੀ ਹੈ ਜਿਸ ਦੌਰਾਨ
ਉਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਦੋਸਤਾਂ ਨੂੰ ਪਤਾ ਈ ਐ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਦੇ ਆਪਸੀ ਬੋਲ ਚਾਲ ਗੀਤਾਂ ਵਿੱਚ ਪੇਸ਼ ਹੁੰਦੇ ਰਹੇ ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਫੈਲਣ ਅਤੇ ਬੱਬੂ ਮਾਨ ਦੇ ਫੈਨ ਵੱਲੋਂ ਆਪਣੇ ਪੇਚਾਂ ਉੱਪਰ ਇਕ ਦੂਜੇ ਦੀ ਨਿੰਦਿਆ ਕਰਕੇ ਪੋਸਟਾਂ ਪਾਈਆਂ ਜਾਂਦੀਆਂ ਸਨ
ਜਿਸ ਦੌਰਾਨ ਸਿੱਧੂ ਮੂਸੇਵਾਲਾ ਦੇ ਫੈਨ ਪੇਜ ਤੇ ਕਿਸੇ ਵੱਲੋਂ ਬੱਬੂ ਮਾਨ ਅਤੇ ਲਾਰੈਂਸ ਬਿਸ਼ਨੋਈ ਦੀ ਫੋਟੋ ਵਾਇਰਲ ਕੀਤੀ ਗਈ ਜਿਸ ਤੋਂ ਕਿਹਾ ਗਿਆ ਕਿ ਬੱਬੂ ਮਾਨ ਲਾਰੈਂਸ ਬਿਸ਼ਨੋਈ ਨਾਲ ਸ਼ਰ੍ਹੇਆਮ ਨਜ਼ਰ ਆ ਰਿਹਾ ਹੈ ਇਸ ਤਸਵੀਰ ਵਿੱਚ ਜਿਸ ਤੋਂ ਬਾਅਦ ਲੋਕਾਂ ਨੇ ਬਹੁਤ ਤਰ੍ਹਾਂ ਤਰ੍ਹਾਂ ਦੇ ਸਵਾਲ ਜਵਾਬ ਕੀਤੇ ਕਾਫ਼ੀ ਪੁੱਛ ਪੜਤਾਲ ਤੋਂ ਪਤਾ ਲੱਗਿਆ ਹੈ ਕਿ
ਉਹ ਪੋਸਟ ਕਿਸੇ ਵੱਲੋਂ ਅਣਡਿੱਠ ਕਰ ਕੇ ਪਾਈ ਗਈ ਸੀ ਬੱਬੂ ਮਾਨ ਨਾਲ ਨਜ਼ਰ ਆ ਰਿਹਾ ਲਾਰੈਂਸ ਬਿਸ਼ਨੋਈ ਅਸਲ ਵਿਚ ਇਕ ਹਰਿਆਣਵੀ ਗੀਤਕਾਰ ਸੀ ਜਿਸ ਦੀ ਤਸਵੀਰ ਨੂੰ ਐਡਿਟ ਕਰ ਕੇ ਇਨ੍ਹਾਂ ਰਸ ਪਸਨੋਈ ਦਾ ਚਿਹਰਾ ਲਗਾਇਆ ਗਿਆ
ਜਿਸ ਤੋਂ ਬਾਅਦ ਉਸ ਦਾ ਖੁਲਾਸਾ ਬੱਬੂ ਮਾਨ ਦੇ ਫੈਨਜ਼ ਪੇਜ ਉੱਪਰ ਕੀਤਾ ਗਿਆ ਤੇ ਕਿਹਾ ਗਿਆ ਸਿੱਧੂ ਮੂਸੇਵਾਲੇ ਦੇ ਮਰਨ ਤੇ ਸਾਰਿਆਂ ਨੂੰ ਹੀ ਅਫ਼ਸੋਸ ਹੈ ਪਰ ਇਸ ਤਰ੍ਹਾਂ ਦੇ ਕੰਮ ਨਾ ਕਰੋ ਬਾਕੀ ਦੀ ਜਾਣਕਾਰੀ ਵੀਡਿਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।