ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਜਾਣਕਾਰੀ ਵਿੱਚ ਤੁਹਾਨੂੰ ਦੱਸਦਿਆਂ ਦੋਸਤਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੇ ਬਹੁਤ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ ਹਨ
ਜਿਨ੍ਹਾਂ ਵਿੱਚ ਲੋਕਾਂ ਵੱਲੋਂ ਬਲੌਗ ਵੀ ਪਾਏ ਜਾਂਦੇ ਹਨ ਯੂ ਟਿਊਬ ਉੱਤੇ ਜ਼ਿਆਦਾ ਚੱਲਣ ਵਾਲੀਆ ਬੀੜੀਆਂ ਹਨ ਬਲੌਗ ਜਿਨ੍ਹਾਂ ਦਾ ਲੋਕ ਅਕਸਰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਧੰਦਿਆਂ ਨੂੰ ਲੈ ਕੇ ਬਣਾ ਕੇ ਪਾਉਂਦੇ ਰਹਿੰਦੇ ਹਨ ਪਰ ਕਈ ਲੋਕਾਂ ਵੱਲੋਂ ਆਪਣੀ ਪਤਨੀ ਨਾਲ ਵੀ ਬਲੌਗ ਪਾਇਆ ਜਾਂਦਾ ਹੈ
ਪਰ ਇਹ ਕੋਈ ਗਲਤ ਗੱਲ ਨਹੀਂ ਆਪਣੀ ਫੈਮਿਲੀ ਨਾਲ ਵੀਡੀਓ ਬਣਾਉਣਾ ਪਰ ਪਰਿਵਾਰਕ ਭਾਈਚਾਰੇ ਨੂੰ ਲੈ ਕੇ ਬਣਾਈ ਵੀਡੀਓ ਨੂੰ ਲੋਕ ਬਹਿ ਕੇ ਦੇਖ ਸਕਦੇ ਹਨ ਪਰ ਅੱਜਕੱਲ੍ਹ ਲੋਕਾਂ ਵੱਲੋਂ ਕੁਝ ਅਜਿਹੀਆਂ ਵੀਡਿਓ ਪਾਈਆਂ ਜਾਂਦੀਆਂ ਹਨ ਕਿ ਉਹ ਆਪਣੇ ਪਰਿਵਾਰ ਵਿੱਚ ਬੈਠ ਕੇ ਨਹੀਂ ਵੀ ਦੇਖ ਸਕਦੇ
ਕੁਝ ਲੋਕਾਂ ਵੱਲੋਂ ਹਾਲੇ ਅੰਗੇਜਮੈਂਟ ਹੋਈ ਹੀ ਹੁੰਦੀ ਹੈ ਕਿ ਉਨ੍ਹਾਂ ਨਾਲ ਵੀ ਬਲੌਗ ਪਾ ਕੇ ਅਪਲੋਡ ਕੀਤੇ ਜਾਂਦੇ ਹਨ ਚਾਹੇ ਉਨ੍ਹਾਂ ਦਾ ਰਿਸ਼ਤਾ ਪੂਰੀ ਚੜ੍ਹਤ ਚਾਹੇ ਨਾ ਲੜੇ ਪਰ ਉਨ੍ਹਾਂ ਵੱਲੋਂ ਬਲਾਕ ਬਣਾ ਕੇ ਵੀਡਿਓ ਬਣਾ ਕੇ ਯੂ ਟਿਊਬ ਉੱਪਰ ਚਾੜ੍ਹ ਦਿੱਤੀ ਜਾਂਦੀ ਹੈ ਵਜੋਂ ਕੁਝ ਅਜਿਹੀਆਂ ਵੀਡੀਓ ਵੀ ਪਾਈਆਂ ਜਾਂਦੀਆਂ ਹਨ
ਜਿਨ੍ਹਾਂ ਵਿੱਚ ਨੌਜਵਾਨਾਂ ਵੱਲੋਂ ਆਪਣੀ ਹੋਣ ਵਾਲੀ ਪਤਨੀ ਜਾਂ ਆਪਣੀ ਪਤਨੀ ਦੀਆਂ ਅਜਿਹੀਆਂ ਤਸਵੀਰਾਂ ਜਾਵੀਡੀਓ ਪਾ ਦਿੱਤੀਆਂ ਜਾਂਦੀਆਂ ਹਨ ਕਿਉਂ ਆਪਣੀ ਫੈਮਿਲੀ ਨਾਲ ਬੈਠ ਕੇ ਦੇਖ ਨਹੀਂ ਸਕਦੀ ਜਿਸ ਤੋਂ ਬਾਅਦ ਇਕ ਨੌਜਵਾਨ ਵੱਲੋਂ ਉਨ੍ਹਾਂ ਦਾ ਰਿਪਲਾਈ ਕਰਦਿਆਂ ਮੂੰਹ ਤੋੜ ਜਵਾਬ ਦਿੱਤਾ
ਜਿਸ ਵਿੱਚ ਉਸ ਨੇ ਕਿਹਾ ਕਿ ਅਜਿਹੇ ਬੰਦੇ ਵੀ ਦੁਨੀਆ ਵਿਚ ਪਏ ਹਨ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਨੂੰ ਵੀ ਬਲਾਕ ਬਣਾ ਰੱਖਿਆ ਹੈ ਅਕਸਰ ਲੋਕ ਸਿੱਧੂ ਮੂਸੇਵਾਲੇ ਦੇ ਮਾਪਿਆਂ ਕੋਲੋਂ ਦੁੱਖ ਵੰਡਾਉਣ ਜਾਂਦੇ ਹਨ ਪਰ ਘਰੋਂ ਚੱਲਣ ਸਮੇਂ ਹੀ ਓ ਬਲਾਕ ਬਣਾਉਣਾ ਸਟਾਰਟ ਕਰਦੇ ਹਨ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।