Breaking News

Karan Aujla ਨੇ Sidhu Moose Walaਦੇ ਕਤਲ ਤੇ ਗਾਇਆ ਗੀਤ ਹੋਇਆ ਲੀਕ ਸੁਣ ਮਾਂ-ਬਾਪ ਹੋਏ ਭਾਵੁਕ !

ਪੂਰੀ ਜਾਣਕਾਰੀ ਹੇਠ ਦਿੱਤੀ ਵੇਖੋ ਜਾਣਕਾਰੀ ਲੈ ਕੇ ਹਾਜ਼ਰ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਅੱਜ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ ਹਨ ਉਨ੍ਹਾਂ ਨੂੰ ਗਏ ਨੌੰ ਮਹੀਨੇ ਉੱਪਰ ਹੋ ਗਏ ਹਨ ਉੱਥੇ ਹੀ ਪੰਜਾਬੀ ਮਿਊਜ਼ਿਕ ਅਤੇ

ਫਿਲਮ ਇੰਡਸਟਰੀ ਨੇ ਆਪਣੇ ਆਪਣੇ  ਸਿੱਧੂ ਮੁਸੇਵਾਲਾ ਨੂੰ ਸਰਧਾਜਲੀ ਦਿੱਤੀ ਕਰਨ ਸਿੱਧੂ ਮੂਸੇ ਵਾਲਾਂ ਵਿਚਕਾਰ ਭਾਵੇਂ ਵਿਚਾਰਕ ਮਤਭੇਦ ਰਹੇ ਦੋਵੇਂ ਜਿਉਂਦੇ ਜੀ ਨਹੀਂ ਬਣੀ ਪਰ ਕਿਸੇ ਸਮੇਂ ਦੋਵੇਂ ਚੰਗੇ ਦੋਸਤ ਸਨ ਜਿਸ ਦੀ ਅਗਵਾਈ ਭਰਤੀਆਂ ਤਸਵੀਰਾ ਮੀਡੀਆ ਤੇ ਵਾਇਰਲ ਹੁੰਦੀਆਂ ਹਨ

ਦੋਸਤੋ ਲਗਾਤਾਰ ਸੋਸ਼ਲ ਮੀਡੀਆ ਤੇ ਖ਼ਬਰਾਂ ਆਉਂਦੀਆਂ ਰਹੀਆਂ ਕਿ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਟ੍ਰਿਬਿਊਟ ਦਿੰਦੇ ਹੋਏ ਕਰਨ ਔਜਲਾ ਇੱਕ ਗੀਤ ਪੇਸ਼ ਕਰਨਗੇ ਜਿਸ ਵਿੱਚੋਂ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਦਾ ਦੁੱਖ ਦਿਖਾਉਣਗੇ ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ

ਜਦੋਂ ਕਰਨ ਔਜਲਾ ਪੰਜਾਬ ਵਾਪਸ ਆਉਣਗੇ ਤਾਂ ਉਹ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨੂੰ ਜ਼ਰੂਰ ਮਿਲਣਗੇ ਦੋਸਤੋ ਦੱਸ ਦੇਈਏ ਕਰਨਾ ਉਜਰਤ ਦਾ ਇੱਕ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਿਆ ਹੈ ਜਿਸ ਵਿੱਚ ਸਿੱਧੂ ਮੂਸੇਵਾਲਾ ਨੂੰਹ ਟ੍ਰਿਬਿਊਟ ਕੀਤਾ ਗਿਆ ਹੈ ਉਨ੍ਹਾਂ ਦੀ ਗੱਲ ਕੀਤੀ ਗਈ ਹੈ

ਮਾਂ ਬੋਲਦੀ ਹੈ ਇਸ ਵਿੱਚ ਸਿੱਧਾ ਝਲਕ ਰਹੇ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਗਈ ਹੈ ਜਿਸ ਸਮੇਂ ਸਿੱਧੂ ਮੂਸੇਵਾਲੇ ਦੀ ਮਾਂ ਨੇ ਸਿੱਧੂ ਮੂਸੇਵਾਲਾ ਦੀ ਅੰਤਮ ਯਾਤਰਾ ਸਮੇਂ ਉਸਦੀ ਮਾਂ ਨੇ ਉਸ ਦਾ ਜੂੜਾ ਕੀਤਾ ਸੀ ਉਸਦੇ ਬਰਨਰ ਕਰਨ ਔਜਲਾ ਨੇ ਆਪਣੇ ਗੀਤਾਂ ਵਿੱਚ ਪਰੋਇਆ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਲਿਫਟ ਲੈਣ ਦੇ ਬਹਾਨੇ ਔਰਤ ਨੇ ਵਿਅਕਤੀ ਨਾਲ ਕੀਤਾ ਵੱਡਾ ਕਾਂਡ !

ਅਕਸਰ ਹੀ ਸੋਸ਼ਲ ਮੀਡੀਆ ਤੇ ਜਿਹੀਆਂ ਖਬਰਾਂ ਸਾਹਮਣੇ ਆਉਦੇ ਰਹਿੰਦੇ ਹਨ ਵੇਖ ਕੇ ਹਰ ਕੋਈ …

Leave a Reply

Your email address will not be published. Required fields are marked *