ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰੇ ਹੀ ਲੋਕ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਜਾਣਦੇ ਹੀ ਹਨ , ਉਹਨਾਂ ਦੇ ਵਲੋਂ ਕਿਹਾ ਗਿਆ ਹੈ ਕੇ ਮੈ ਬਾਹਰ ਗਿਆ ਹੋਇਆ ਸੀ ਜਦੋ ਵਾਪਿਸ ਆਇਆ ਤਾ ਘਰ ਦੇ ਵਿਚ ਖਿਲਾਰਾ ਪਿਆ ਸੀ। ਉਹਨਾਂ ਨੇ ਕਿਹਾ ਕੇ ਘਰ ਦੇ ਵਿਚ ਮੇਰੀਆਂ ਮਾਂ ਦੀਆ ਨਿਸ਼ਾਨੀਆਂ ਵੀ ਸੀ।
ਉਹਨਾਂ ਨੇ ਕਿਹਾ ਕੇ ਜਿਹੜਾ ਬੰਦਾ ਮੇਰੇ ਘਰ ਦੇ ਵਿਚ ਚੋਰੀ ਕਰਕੇ ਗਿਆ ਹੈ ਜੋ ਬੰਦਾ ਉਸਦਾ ਪਤਾ ਦੱਸੇਗਾ ਮੈ ਉਸਨੂੰ ਪੰਜ ਹਾਜ਼ਰ ਪੌਂਡ ਦੇਵਾਂਗਾ। ਉਹਨਾਂ ਨੇ ਕਿਹਾ ਕੇ ਜੇਕਰ ਤੁਸੀ ਚੋਰੀ ਕਰਨ ਕਿਸੇ ਦੇ ਘਰ ਚਲੇ ਹੀ ਗਏ ਤਾ ਤੁਸੀ ਗੰਦ ਕਿਉਂ ਪਾਉਂਦੇ ਹੋ । ਸਾਰਿਆਂ ਨੂੰ ਚਾਹੀਦਾ ਹੈ ਕੇ ਸਾਨੂ ਕਿਸੇ ਦੇ ਘਰ ਚੋਰੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਕਿਹਾ ਕੇ ਚੋਰੀ ਕਰੋ ਪਰ ਆਪਣੇ ਬੂਟ ਬਾਹਰ ਲਾਕੇ ਆਇਆ ਕਰੋ , ਜਿਸ ਦੇ ਕਰਕੇ ਬਾਅਦ ਦੇ ਵਿਚ ਸਾਨੂੰ ਸਾਫ ਕਰਨਾ ਪੈਂਦਾ ਹੈ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ