ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਅੰਦਰੋਂ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਲੋਕਾਂ ਦਾ ਬੋਲਬਾਲਾ ਬਣਿਆ ਹੀ ਰਹਿੰਦਾ ਹੈ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਕ੍ਰੇਜ਼ ਹੋ ਰਿਹਾ ਹੈ
ਲੋਕ ਅਕਸਰ ਆਪਣੇ ਰੋਜ਼ਾਨਾ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਉੱਪਰ ਪਾਉਂਦੇ ਹੀ ਰਹਿੰਦੇ ਹਨ ਇੰਸਟਾਗ੍ਰਾਮ ਅਤੇ ਸਨੈਪਚੈਟ ਉਪਰ ਲੋਕਾ ਵੱਲੋਂ ਆਪਣੀ ਲਾਈਫ ਨੂੰ ਲੈ ਕੇ ਵੀਡੀਓ ਪਾਈਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਲੋਕਾਂ ਵੱਲੋਂ ਆਪਣੇ ਹਿਸਾਬ ਨਾਲ ਕੁਮੈਂਟ ਕੀਤੇ ਜਾਂਦੇ ਹਨ
ਜਿਨ੍ਹਾਂ ਵਿਚੋਂ ਕੁਝ ਪਾਪੁਲਰ ਲੋਕ ਉਨ੍ਹਾਂ ਦੇ ਰਿਪਲਾਈ ਵਿੱਚ ਵੀਡੀਓ ਵੀ ਪਾਉਂਦੇ ਰਹਿੰਦੇ ਹਨ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਮਸ਼ਹੂਰ ਅਦਾਕਾਰ ਸੁਨੇਹਾ ਲਾਲੀ ਅਤੇ ਗਗਨ ਲਾਲੀ ਦੀ ਵੀਡਿਓ ਵਾਇਰਲ ਹੋਈ ਹੈ ਜਿਸ ਵਿਚ ਗਗਨ ਲਾਲੀ ਨੇ ਇੱਕ ਬੱਚੇ ਨੂੰ ਮਜ਼ਾਕ ਕਰਦਿਆਂ
ਉਹਦੀ ਸਹੇਲੀ ਬਾਰੇ ਪੁੱਛ ਲਿਆ ਤੇ ਉਸ ਨੇ ਉਸਦਾ ਉਲਟ ਜਵਾਬ ਦਿੰਦਿਆਂ ਹੀ ਉਸ ਨੂੰ ਵੀ ਉਹੀ ਜਵਾਬ ਪੁੱਛ ਲਿਆ ਪਰ ਤੁਹਾਨੂੰ ਪਤਾ ਹੀ ਹੈ ਸਨੇਹਾ ਲਾਲੀ ਤੇ ਗਗਨ ਲਾਲੀ ਦਾ ਰਿਸ਼ਤਾ ਖ਼ਤਮ ਹੋ ਚੁੱਕਿਆ ਹੈ ਤੇ ਉਹ ਆਪ ਸੀ ਵਿੱਚ ਇੱਕ ਦੂਜੇ ਨੂੰ ਲੈ ਕੇ ਸਨੈਪਚੈਟ ਟਪਾਉਂਦੇ ਹੀ ਰਹਿੰਦੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦਾ ਬੋਲਬਾਲਾ ਬਣਿਆ ਰਹਿੰਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।