ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ
ਪਹੁੰਚਦੀ ਹੋ ਸਕੇ ਤੁਹਾਨੂੰ ਪਤਾ ਹੋਵੇਗਾ ਕਿ ਹੁਣ ਮੋਸਮ ਚੀਜ਼ ਹੋ ਰਿਹਾ ਹੈ ਅਤੇ ਇਸ ਮੌਸਮ ਵਿਚ ਲੋਕ ਤਿਉਹਾਰਾਂ ਤੇ ਇਕ ਦੂਜੇ ਨੂੰ ਮਿਠਾਈਆਂ ਬਹੁਤ ਘੱਟ ਦਿੰਦੇ ਹਨ ਅਤੇ ਉਸ ਦੀ ਡਰਾਏ ਫਰੂਟਸ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਨੂੰ ਖਾਣ ਦੇ ਤਰੀਕੇ ਬਾਰੇ ਦੱਸਣਗੇ ਅਤੇ ਇਨ੍ਹਾਂ ਨੂੰ ਖਾਣ ਦੇ ਲਾਭ ਬਾਰੇ ਦੱਸਾਂਗੇ। ਤੁਹਾਨੂੰ ਦੱਸ ਦਈਏ ਕਿ ਬਦਾਮ ਉਹ
ਹੀ ਖਾਣਾ ਚਾਹੀਦਾ ਹੈ, ਜੋ ਵਧੀਆ ਹੋਵੇ ਅਤੇ ਕਦੇ ਵੀ ਪਤਲਾ ਦਿਖਣ ਵਾਲਾ ਬਦਾਮ ਨਾ ਖਰੀਦੋ, ਕਿਉਂਕਿ ਇਹ ਘਟੀਆ ਕੁਆਲਿਟੀ ਦਾ ਹੁੰਦਾ ਹੈ। ਸਵੇਰੇ ਉੱਠ ਕੇ ਬੁਰਸ਼ ਕਰਨ ਤੋਂ ਬਾਅਦ ਤੁਸੀਂ ਰਾਤ ਦੇ ਭਿਉਂ ਕੇ ਰੱਖੇ ਹੋਏ ਬਦਾਮਾ ਨੂੰ ਛਿੱਲ ਕੇ ਖਾ ਸਕਦੇ ਹੋ। ਜੇ ਰਾਤ ਵੇਲੇ ਬਦਾਮਾ ਦਾ ਸੇਵਨ ਕਰਨਾ ਹੈ ਤਾਂ ਤੁਸੀਂ ਇਸ ਨੂੰ ਪੀਸ ਕੇ ਦੁੱਧ ਵਿਚ ਪਾ ਕੇ ਰਾਤ ਦੇ
ਸਮੇਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਵਿਚ ਤਾਕਤ ਆਵੇਗੀ ਅਤੇ ਤੁਹਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲੇਗੀ। ਦੋਸਤੋ ਜੇਕਰ ਤੁਸੀ ਛੁਹਾਰੇ ਨੂੰ ਪੀਸ ਕੇ ਦੁੱਧ ਵਿਚ ਪਾ ਕੇ ਉਸ ਦਾ ਸੇਵਨ ਕਰਦੇ ਹੋ ਤਾਂ ਬਜ਼ੁਰਗਾਂ ਦੇ ਲੱਕ ਵਿਚ ਹੋਣ ਵਾਲਾ ਦਰਦ ਬਹੁਤ ਤੇਜ਼ੀ ਨਾਲ ਘਟੇਗਾ ਅਤੇ ਸਰੀਰ ਵਿਚ ਹੋਣ ਵਾਲੇ ਜੋੜ ਦੇ
ਦਰਦ ਤੋਂ ਰਾਹਤ ਮਿਲੇਗੀ। ਇਹ ਸਭ ਬਾਰੇ ਜਾਣਕਾਰੀ ਦੇ ਰਹੇ ਵਿਅਕਤੀ ਦਾ ਕਹਿਣਾ ਹੈ ਕਿ ਮੈਂ ਸਾਰੇ ਦੱਸੇ ਹੋਏ ਤਰੀਕਿਆਂ ਨਾਲ ਡਰਾਏ ਫਰੂਟਸ ਦਾ ਸੇਵਨ ਕਰਦਾ ਹੈ, ਜਿਸ ਨਾਲ ਮੈਂ ਤੰਦਰੁਸਤ ਹਾਂ ਅਤੇ ਮੇਰਾ ਸਰੀਰ ਵੀ ਜਲਦ ਨਹੀਂ ਥੱਕਦਾ। ਇਸ ਦੇ ਨਾਲ ਹੀ ਜੇਕਰ ਤੁਸੀਂ ਰਾਤ ਤੂੰ ਕੱਚ ਦੇ ਬਰਤਨ ਵਿੱਚ ਕਾਲੇ ਛੋਲੇ ਭਿਉਂ ਕੇ ਰੱਖ ਦਿੰਦੇ
ਹੋ ਤਾਂ ਸਵੇਰੇ ਡਰਾਏ ਫਰੂਟਸ ਦਾ ਸੇਵਨ ਕਰਨ ਤੋਂ 15 ਕੁ ਮਿੰਟ ਬਾਅਦ ਅਸੀਂ ਇਨ੍ਹਾਂ ਨੂੰ ਚੰਗੀ ਤਰਾ ਚਬਾ ਕੇ ਖਾ ਸਕਦੇ ਹੋ। ਕੁਝ ਹੀ ਸਮੇਂ ਵਿੱਚ ਤੁਹਾਨੂੰ ਇਹ ਬਦਲਾਵ ਦੇਖਣ ਨੂੰ ਮਿਲਣਗੇ, ਜਿਸ ਬਾਰੇ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇਸ ਦੇ ਨਾਲ ਤੁਹਾਡਾ ਨਰਵਸ ਸਿਸਟਮ ਵਧੀਆ ਰਹੇਗਾ ਅਤੇ ਸਰੀਰ ਵਿੱਚ ਖੂਨ ਦੀ ਮਾਤਰਾ ਵੀ ਵਧ ਜਾਵੇਗੀ।