ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਇਹ ਜਾਣਕਾਰੀ ਉਨ੍ਹਾਂ ਲਈ ਹੈ ਜਿਹੜੀਆਂ ਬੀਬੀਆਂ ਘਰ ਵਿੱਚ ਇਕੱਲੀਆਂ ਰਹਿੰਦੀਆਂ ਹਨ ਤੇ ਉਨ੍ਹਾਂ ਦੇ ਪਤੀ ਜੌਬ ਤੇ ਜਾਂਦੀਆਂ ਹਨ ਜਾਂ ਫਿਰ ਬਾਹਰ ਕੰਮ ਕਰਨ ਲਈ ਜਾਂਦੇ ਹਨ
ਘਟਨਾ ਸਾਹਮਣੇ ਆਈ ਹੈ ਸੈਕਟਰ ਪੈਂਤੀ ਦੀ ਜਿੱਥੇ ਮੁੰਡਾ ਆਟੋ ਤੇ ਸਵਾਰ ਹੋ ਕੇ ਕੋਰੀਅਰ ਬੁਆਏ ਬਣ ਕੇ ਜਾਂਦਾ ਹੈ ਅਤੇ ਘਰ ਵਿੱਚ ਦਾਖ਼ਲ ਹੁੰਦਾ ਹੈ ਦੋਸਤੋ ਅਕਸਰ ਹੀ ਆਪਾਂ ਕੋਈ ਚੀਜ਼ ਆਓ ਲੈਣਾ ਮੰਗਵਾ ਲੈਂਦੇ ਹਾਂ ਪਰ ਕਈ ਵਾਰ ਆਪਣੇ ਯਾਦ ਨਹੀਂ ਹੁੰਦਾ ਕਿ
ਉਨ੍ਹਾਂ ਨੇ ਕੋਰੀਅਰ ਰਾਹੀਂ ਕੁਝ ਮੰਗਵਾਇਆ ਹੈ ਕਿ ਨਹੀਂ ਪਰ ਫਿਰ ਵੀ ਉਹ ਦਰਵਾਜ਼ਾ ਖੋਲ੍ਹ ਲੈਂਦੇ ਹਨ ਕਿ ਸ਼ਾਇਦ ਭੁੱਲ ਗਏ ਹੋਵਾਂਗੇ ਚੀਜ਼ ਮੰਗਵਾਈ ਅਜਿਹੀ ਹੀ ਦੁਬਿਧਾ ਵਿੱਚ ਫਸੀ ਔਰਤ ਜਿਸ ਨੂੰ ਇੱਕ ਨੌਜਵਾਨ ਵੱਲੋਂ ਕੂਰੀਅਰ ਲੈ ਕੇ ਆਉਣ ਦਾ ਕਿਹਾ ਗਿਆ ਅਤੇ
ਉਹ ਅੌਰਤ ਘਰ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ ਉਸ ਨੌਜਵਾਨ ਵੱਲੋਂ ਕਿਹਾ ਜਾਂਦਾ ਹੈ ਕਿ ਤੁਸੀਂ ਕੁਝ ਕੋਰੀਅਰ ਮੰਗਵਾਇਆ ਹੈ ਤੇ ਉਹ ਤੁਹਾਡੇ ਗੇਟ ਦੇ ਬਾਹਰਲੇ ਪਾਸੇ ਪਿਆ ਹੈ ਜਿਸ ਨੂੰ ਜਾਗੇ ਤੁਸੀਂ ਚੁੱਕ ਲਵੋ ਜ਼ਰੂਰ ਅੌਰਤ ਗੇਟ ਦੇ ਬਾਹਰ ਉਹ ਡੱਬਾ ਚੁੱਕਣ ਜਾਂਦੀ ਹੈ ਤਾਂ
ਨੌਜਵਾਨ ਘਰ ਦੇ ਅੰਦਰ ਭੱਜ ਕੇ ਵੜ ਜਾਂਦਾ ਹੈ ਉਸ ਔਰਤ ਨੂੰ ਵੀ ਉਸ ਦੇ ਕਾਰਨਾਮੇ ਬਾਰੇ ਪਤਾ ਲੱਗ ਜਾਂਦਾ ਹੈ ਔਰਤ ਨੂੰ ਉਸ ਦੇ ਡੱਬ ਵਿੱਚ ਟੰਗਿਆ ਪਿਸਤੌਲ ਵੀ ਦਿਸ ਜਾਂਦਾ ਹੈ ਜਿਸ ਤੋਂ ਬਾਅਦ ਉਹ ਘਬਰਾਉਂਦੀ ਨਹੀਂ ਸਗੋਂ ਬਾਹਰ ਜਾ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ
ਜਿਸ ਨੂੰ ਦੇਖ ਕਿਉਂ ਨੌਜਵਾਨ ਮੌਕੇ ਤੇ ਹੀ ਫਰਾਰ ਹੋ ਜਾਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੁੰਡਾ ਘਰ ਵਿੱਚ ਚੋਰੀ ਦੇ ਮਕਸਦ ਨਾਲ ਆਇਆ ਸੀ ਜਿਸ ਤੋਂ ਬਾਅਦ ਉਸ ਅੌਰਤ ਨੇ ਦਲੇਰੀ ਦਿਖਾਉਂਦਿਆਂ ਹੋਇਆ ਨੇੜੇ ਦੇ ਲੋਕਾਂ ਨੂੰ ਰੌਲਾ ਪਾ ਕੇ ਬੁਲਾ ਲਿਆ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।