ਅੱਜ ਦੀ ਜਾਣਕਾਰੀ ਖ਼ਾਸ ਸਿਲਸਿਲੇ ਨੂੰ ਲੈ ਕੇ ਆਏ ਹਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਮੁੱਖ ਮੰਤਰੀ ਵਲੋਂ ਵਿਆਹ ਦੇ ਬੰਧਨ ਵਿੱਚ ਬੰਨੇ ਜਾਣ ਉਪਰੰਤ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਵਿਆਹ ਦੇ ਮੌਕੇ ਕਈ ਵੱਡੇ ਵੱਡੇ ਸ਼ਖਸ ਸ਼ਾਮਿਲ ਹੋਏ ਜਿਨ੍ਹਾਂ ਨਾਲ ਮੀਡੀਆ ਵੱਲੋ ਗੱਲਬਾਤ ਕੀਤੀ ਗਈ ਮਾਨ ਸਾਬ ਦੇ ਵਿਆਹ ਤੋਂ ਬਾਅਦ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਦੀ ਸਾਰੀ ਕੈਬਨਟ ਸ਼ਾਮਿਲ ਸੀ ਜਿਸ ਵਿੱਚ ਮਾਨ ਸਾਬ ਤੇ ਉਹਨਾਂ ਦੀ ਪਤਨੀ ਡਾ ਗੁਰਪ੍ਰੀਤ ਕੌਰ ਵੀ ਸ਼ਾਮਿਲ ਹੋਏ ਤੇ ਹੱਸੀ ਮਜਾਕ ਦਾ ਮਾਹੌਲ ਵੀ ਬਣਿਆ
ਉਸ ਦੋਰਾਨ ਗਗਨ ਮਾਨ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਉਹਨਾਂ ਨੇ ਮਾਨ ਸਾਬ ਨੂੰ ਵਧਾਈਆ ਦਿੱਤੀਆਂ ਤੇ ਆਪਣੀ ਨਵੀਂ ਭਾਬੀ ਨਾਲ ਗੱਲਬਾਤ ਕਰੀ,ਉਹਨਾਂ ਕਿਹਾ ਕਿ ਉਹਨਾ ਦਾ ਸੁਭਾਅ ਵੀ ਬਹੁਤ ਵਧੀਆ ਹੈ ਜਿਸ ਤਰਾਂ ਭਗਵੰਤ ਮਾਨ ਦਾ ਚੰਗਾ ਸੁਭਾਅ ਉਸੇ ਤਰ੍ਹਾਂ ਉਹਨਾਂ ਦੀ ਪਤਨੀ ਦਾ ਵੀ ਹੈ ਅਸੀਂ ਬਹੁਤ ਖ਼ੁਸ਼ ਹਾਂ ਸਾਡੇ ਵੱਡੇ ਭਾਈ ਦਾ ਵਿਆਹ ਹੋਇਆ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਕਿ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਉਹਨਾਂ ਨੇ ਕੋਈ ਜ਼ਿਆਦਾ ਖਰਚਾ ਅਤੇ ਦਿਖਾਵਾ ਨਹੀਂ ਕੀਤਾਂ
ਜਿਸ ਤੋਂ ਲੋਕ ਵੀ ਸਿੱਖਣ ਕੇ ਸਾਧੇ ਢੰਗ ਨਾਲ ਵਿਆਹ ਕਰਨਾ ਚੰਗੀ ਗੱਲ ਹੈ ਕਈ ਲੋਕ ਕਰਜ਼ਾ ਚੁੱਕ ਕੇ ਵਿਆਹ ਉੱਪਰ ਚਰਚ ਕਰਦੇ ਨੇ ਜਿਸ ਕਰਕੇ ਸਿਰ ਕਰਜਾ ਚੜ ਜਾਂਦਾ ਹੈ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਜੋ ਕਿ ਇਸ ਵੀਡੀਓ ਵਿੱਚ ਦੇਖ ਸਕਦੇ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ