ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਕਾਰ ਪਾਰਕਿੰਗ ਨੂੰ ਲੈ ਕੇ ਅਕਸਰ ਕੀ ਪੰਜਾਬ ਚ ਵਿਵਾਦ ਹੁੰਦੇ ਦੇਖੇ ਗਏ ਨੇ ਪਰ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਾਰ ਪਾਰਕਿੰਗ ਨੂੰ ਲੈ ਕੇ ਵਿਵਾਦ ਇੱਥੋਂ ਤਕ ਵਧ ਗਿਆ ਕਿ
ਸੱਤ ਅੱਠ ਮੁੰਡਿਆਂ ਨਾਲ ਇੱਕ ਮਹਿਲਾ ਜਾ ਕੇ ਭਿੜ ਗਈ ਅਤੇ ਉਸ ਔਰਤ ਵੱਲੋਂ ਇਕ ਮੁੰਡੇ ਦੇ ਥੱਪੜ ਜੜ ਦਿੱਤਾ ਗਿਆ ਇਹ ਸਾਰੀ ਘਟਨਾ ਇਕ ਇੰਸਟੀਚਿਊਟ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ
ਇਕ ਕਾਰ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਜੀ ਸ਼ੈਡ ਇੱਕ ਕਾਰ ਵਿੱਚੋਂ ਨੌਜਵਾਨ ਉਤਰ ਕੇ ਆਉਂਦਾ ਹੈ ਅਤੇ ਉਸ ਕਾਰ ਦਾ ਸ਼ੀਸ਼ਾ ਖਟਘਟਾਉਂਦਾ ਹੈ ਅਤੇ ਗਰਭ ਚੋਂ ਇੱਕ ਮੁੰਡਾ ਉੱਤਰਦਾ ਹੈ ਅਤੇ ਉਸ ਨਾਲ ਬਹਿਸਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਉਸ ਕਾਰ ਵਿੱਚੋਂ ਹੋਰ ਤਿੰਨ ਚਾਰ ਮੁੰਡੇ ਡਾਰਕ ਚੋਂ ਬਾਹਰ ਆਉਂਦੇ ਹਨ ਅਤੇ ਉੱਥੇ ਬਹਿਸ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਇਕ ਔਰਤ ਆਉਂਦੀ ਹੈ
ਇਹ ਅੌਰਤ ਉਸ ਨੌਜਵਾਨ ਦੀ ਦੋਸਤ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਉਹ ਔਰਤ ਉਸ ਨੌਜਵਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਜਿਸ ਤੋਂ ਬਾਅਦ ਇਕ ਹੋਰ ਨੌਜਵਾਨ ਉਥੇ ਆਉਂਦਾ ਹੈ ਤਾਂ ਉਸ ਔਰਤ ਨਾਲ ਥੋਡ਼੍ਹੀ ਬਦਤਮੀਜ਼ੀ ਨਾਲ ਗੱਲ ਕਰਦਾ ਹੈ ਅਤੇ ਆਪਣੇ ਆਪ ਨੂੰ ਡੀ ਐੱਸ ਪੀ ਦਾ ਮੁੰਡਾ ਦੱਸਦਾ ਹੈ ਅਤੇ ਔਰਤ ਨੂੰ ਧਮਕੀ ਦਿੰਦਾ ਹੈ ਕਿ ਤੈਨੂੰ ਚੁੱਕ ਕੇ ਲੈ ਜਾਵਾਂਗੇ ਹਾਲੇ ਤਕ ਅਸੀਂ ਬਦਮਾਸ਼ੀ ਨਹੀਂ ਕੀਤੀ
ਅਤੇ ਤੂੰ ਸਾਡੀ ਹਾਲਤ ਇਕ ਬਦਮਾਸ਼ ਨਹੀਂ ਦੇਖੀ ਤੂੰ ਇੱਕ ਔਰਤ ਹੈ ਜਿਸ ਕਰਕੇ ਸੀ ਕੁਝ ਬੋਲ ਨਹੀਂ ਰਹੇ ਜਿਸ ਤੋਂ ਬਾਅਦ ਉਹ ਮੁੰਡਾ ਉਸ ਮਹਿਲਾ ਦਾ ਗੁੱਟ ਫੜਨ ਦੀ ਕੋਸ਼ਿਸ਼ ਕਰਦਾ ਹੈ ਤੇ ਤਕਰਾਰ ਇੰਨੀ ਵਧ ਜਾਂਦੀ ਹੈ ਕਿ ਲੜਕੀ ਉਸ ਦੇ ਥੱਪੜ ਮਾਰਦੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।