ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਤੁਸੀਂ ਜਾਣਦੇ ਹੋ ਔਰਤ ਨਾਲ ਛੋਟੇ ਹੁੰਦੇ ਤੋਂ ਹੀ ਦੁਰਵਿਵਹਾਰ ਹੁੰਦਾ ਰਿਹਾ ਹੈ ਜਨਮ ਵੇਲੇ ਭੀ ਲੜਕੀ ਹੋਣ ਤੇ ਉਸ ਨੂੰ ਕੁੱਖ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ
ਜੇਕਰ ਬੱਚੀ ਪੈਦਾ ਹੋ ਜਾਂਦੀ ਹੈ ਤਾਂ ਉਸ ਨੂੰ ਮੁੰਡੇ ਜਿੰਨਾ ਪਿਆਰ ਨਹੀਂ ਕੀਤਾ ਜਾਂਦਾ ਮੁੰਡੇ ਦੀ ਝਾਕ ਵਿੱਚ ਲੋਕਾਂ ਵੱਲੋਂ ਕਈ ਕੁੜੀਆਂ ਦਾ ਭਰੂਣ ਹੱਤਿਆ ਵੀ ਕੀਤੀ ਜਾਂਦੀ ਹੈ ਜਦੋਂ ਕੁੜੀ ਮੁਟਿਆਰ ਹੁੰਦੀ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਕਿ ਤੇਰਾ ਅਸਲ ਘਰ ਰਸੋਈ ਘਰ ਹੈ ਤੂੰ ਸਾਡੇ ਲਈ ਪਰਾਇਆ ਧਨ ਹੈ
ਪਰ ਸਹੁਰੇ ਘਰ ਵਿੱਚ ਵੀ ਉਸ ਨੂੰ ਕਈ ਤਸੀਹੇ ਝੱਲਣੇ ਪੈਂਦੇ ਹਨ ਸਹੁਰੇ ਘਰ ਵੱਲੋਂ ਵੀ ਉਸ ਨੂੰ ਮਿਹਣੇ ਤਾਅਨੇ ਜਰਦੇ ਪਿੰਡ ਨੇ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਤੇਰੀ ਆਪਣੀ ਮਰਜ਼ੀ ਤੇਰੇ ਪੇਕੇ ਘਰ ਹੀ ਚੱਲਣੀ ਏਥੇ ਨੀਂ ਇਸ ਘਰ ਵਿੱਚ ਤਿੰਨ ਸਾਡੇ ਫ਼ੈਸਲਿਆਂ ਅਨੁਸਾਰ ਹੀ ਚੱਲਣਾ ਪਵੇਗਾ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ
ਜਿਥੇ ਕਿ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਉਸਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਬਹੁਤ ਤੰਗ ਕੀਤਾ ਜਾਂਦਾ ਸੀ ਉਸ ਲੜਕੀ ਤੋਂ ਤਲਾਕ ਅਤੇ ਪੈਂਤੀ ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜਿਸ ਕਰਕੇ ਉਸਨੇ ਆਪਣੇ ਪੇਕਿਆਂ ਨਾਲ ਵੀ ਕਦੇ ਗੱਲ ਨਹੀਂ ਕੀਤੀ ਕਾਫੀ ਸਮੇਂ ਤੋਂ ਲੜਾਈ ਝਗੜੇ ਚੱਲਦੇ ਆ ਰਹੇ ਸੀ
ਜਿਸ ਤੋਂ ਬਾਅਦ ਉਸ ਦੇ ਪੇਕਿਆਂ ਦੇ ਘਰ ਗੱਲਕੀਤੀ ਅਤੇ ਪੇਕਿਆਂ ਨਾਲ ਗੱਲਬਾਤ ਕਰਦਿਆਂ ਸਹੁਰੇ ਪਰਿਵਾਰ ਨੇ ਦੱਸਿਆ ਕਿ ਅਸੀਂ ਡੇਢ ਸਾਲ ਪਹਿਲਾਂ ਹੀ ਇਸ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਲੜਕੀ ਨੇ ਕਿਹਾ ਕਿ ਮੈਂ ਤਲਾਕ ਨਹੀਂ ਲੈਣਾ ਚਾਹੁੰਦੀ ਮੈਂ ਆਪਣੇ ਪਤੀ ਦੇ ਨਾਲ ਹੀ ਇਸ ਘਰ ਵਿੱਚ ਰਹਿਣਾ ਚਾਹੁੰਦੀ ਹਾਂ ਪਰ
ਸਹੁਰੇ ਪਰਿਵਾਰ ਵੱਲੋਂ ਤੰਗ ਕੀਤਾ ਜਾਂਦਾ ਪੁਲੀਸ ਦੇ ਦੱਸਣ ਤੇ ਕਿਹਾ ਜਾਂਦਾ ਹੈ ਕਿ ਸਹੁਰੇ ਪਰਿਵਾਰ ਨੇ ਪੁੱਛਗਿੱਛ ਕਰਨ ਤੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਨੇ ਉਨ੍ਹਾਂ ਦੇ ਸਾਹਮਣੇ ਹੀ ਖ਼ੁਦਕੁਸ਼ੀ ਕੀਤੀ ਹੈ ਜਿਸ ਵਿੱਚ ਉਸਨੇ ਆਪਣੇ ਪਤੀ ਨਾਲ ਵੀਡੀਓ ਕਾਲ ਕਰਨ ਸਮੇਂ ਹੀ ਫਾਹਾ ਲੈ ਲਿਆ ਹੈ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।