ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ 41 ਸਾਲ ਦੇ ਨੌਜਵਾਨ ਨੇ ਮਾਂ ਬਾਪ ਤੇ ਠੋਕਿਆ ਕੇਸ ਬੇਰੁਜ਼ਗਾਰ ਹੋਣ ਕਾਰਨ ਦੋਸਤੋ ਇਸ ਵੀਡੀਓ ਦੇ ਜਰੀਏ ਤੁਸੀਂ ਦੇਖੋਗੇ ਕਿ 41 ਸਾਲ ਦੇ ਨੌਜਵਾਨ ਨੇ ਆਪਣੇ ਹੀ ਮਾਂ-ਬਾਪ ਨੂੰ ਕਚਹਿਰੀਆਂ ਦੇ ਚੱਕਰ ਲਗਾ ਦਿੱਤੇ ਦਰਅਸਲ ਨੌਜਵਾਨ ਨੇ ਆਪਣੇ ਬੇਰੁਜ਼ਗਾਰ ਹੋਣ ਦਾ ਕਾਰਨ
ਆਪਣੇ ਮਾਪਿਆਂ ਨੂੰ ਦੱਸਿਆ ਕਿ ਮੈਂ ਇਨ੍ਹਾਂ ਕਾਰਨ ਹੀ ਬੇਰੁਜ਼ਗਾਰ ਹਾਂ ਅਤੇ ਮੈਂ ਇਨ੍ਹਾਂ ਦੇ ਸਿਰ ਤੇ ਹੀ ਹੋਣਾ ਹੈ ਨਾ ਮਿਲਣ ਕਾਰਨ ਕੋਈ ਵੀ ਤੇ ਮਾਪਿਆਂ ਦੇ ਸਿਰ ਤੇ ਹੀ ਸਾਰੀ ਉਮਰ ਕਟਾਇਆ ਦੇ ਪੈਸਿਆਂ ਦਾ ਇਸਤਮਾਲ ਕਰਾਂਗਾ ਇਹ ਗੱਲ ਸੁਣ ਕੇ ਮਾਪੇ ਵੀ ਕਾਫੀ ਜ਼ਿਆਦਾ ਦੁਖੀ ਹੋਏ ਕਿ
ਤੁਹਾਡਾ ਬੇਟਾ ਜੋ ਕਿ ਨੌਜਵਾਨ ਹੈ ਅਤੇ ਕੰਮ ਵੀ ਕਰ ਸਕਦਾ ਹੈ ਉਸ ਨੇ ਇਹ ਫੈਸਲਾ ਗਲਤ ਲਿਆ ਹੈ ਨੌਜਵਾਨ ਨੇ ਆਪਣੇ ਮਾਪਿਆਂ ਦੇ ਸਿਰ ਤੇ ਹੀ ਸਾਰੀ ਉਮਰ ਕੱਢਣ ਦਾ ਜੋ ਫੈਸਲਾ ਗਲਤ ਲਿਆ ਹੈ ਇਸ ਬਾਰੇ ਮਾਪਿਆਂ ਨੇ ਕਿਹਾ ਹੈ ਕਿ ਲੜਕੇ ਦੀ ਇਸ ਵਜ੍ਹਾ ਕਾਰਨ ਮਾਪੇ ਕਾਫੀ ਜ਼ਿਆਦਾ ਦੁਖੀ ਹੁੰਦੇ ਹਨ
ਜਿਸਨੇ ਕਿ ਆਪਣੇ ਮਾਂ-ਬਾਪ ਤੇ ਕੇਸ ਠੋਕ ਦਿੱਤਾ ਕਿ ਵਕਾਲਤ ਦੀ ਪੜ੍ਹਾਈ ਕਰਾਈ ਸੀ ਮਾ ਬਾਪ ਅਤੇ ਜੇਕਰ ਨਹੀਂ ਮਿਲਿਆ ਇਸ ਦਾ ਦੋਸ਼ੀ ਸਮਝ ਲਿਆ ਮਾਪਿਆਂ ਨੂੰ ਇਸ ਦਾ ਕਾਰਨ ਦੱਸ ਦਿੱਤਾ ਗਿਆ ਕਿ ਮੈਂ ਇਨ੍ਹਾਂ ਦੇ ਕਾਰਨ ਹੀ ਕੁਝ ਨਹੀਂ ਪਾਇਆ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ