ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਰਹਿੰਦੀ ਹੈ ਤੁਹਾਡਾ ਪੇਟ ਖੋਲ੍ਹ ਕੇ ਸਾਫ ਨਹੀਂ ਹੁੰਦਾ ਤਾਂ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਪੇਟ ਦੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਬਿਲਕੁਲ ਜਲਦੀ ਠੀਕ ਹੋ। ਅਤੇ ਸਰੀਰ ਦੀ ਅੰਦਰੂਨੀ ਕ੍ਰਿ-ਆ-ਵਾਂ ਸਹੀ ਹੋ ਜਾਣਗੀਆਂ।
ਕਿਉਂਕਿ ਜਦੋਂ ਕਿਸੇ ਨੂੰ ਪੇਟ ਦੀਆਂ ਸ-ਮੱ-ਸਿ-ਆ-ਵਾਂ ਲੱਗ ਜਾਂਦੀਆਂ ਹਨ ਅਤੇ ਉਸ ਤੋਂ ਬਾਅਦ ਸਰੀਰ ਦੇ ਹੋਰ ਕਈ ਪ੍ਰਕਾਰ ਦੇ ਰੋ-ਗ ਹੋ ਜਾਂਦੇ ਹਨ।ਜੋ ਕਿ ਅੱਗੇ ਚੱਲ ਕੇ ਬਹੁਤ ਪ੍ਰੇ-ਸ਼ਾ-ਨੀ-ਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਸਾਨੂੰ ਪੇਟ ਦੇ ਰੋ-ਗ ਆਦਿ ਵੀ ਪੈਦਾ ਨਹੀਂ ਹੋਣੇਂ ਚਾਹੀਦੇ।
ਪੇਟ ਦੇ ਰੋ-ਗ ਕਬਜ਼ ਗੈਸ ਵਰਗੀ ਸ-ਮੱ-ਸਿ-ਆ ਨੂੰ ਦੂ-ਰ ਕਰਨ ਦੇ ਲਈ ਅਤੇ ਜੇਕਰ ਤੁਹਾਡਾ ਖਾਧਾ-ਪੀਤਾ ਚੰਗੀ ਤਰ੍ਹਾਂ ਹ-ਜ਼-ਮ ਨਹੀਂ ਹੁੰਦਾ ਤੁਹਾਡੇ ਪੇਟ ਦੇ ਅ-ਫਾ-ਰ ਬਣਿਆ ਰਹਿੰਦਾ ਹੈ ਭਾਵੇਂ ਤੁਸੀਂ ਬਹੁਤ ਜ਼ਿਆਦਾ ਇ-ਸ-ਤੇ-ਮਾ-ਲ ਕਰਦੇ ਹੋ ਸਾਰੇ ਰੋ-ਗਾਂ ਨੂੰ ਦੂਰ ਕਰਨ ਲਈ ਅਤੇ
ਪੇਟ ਨੂੰ ਤੰ-ਦ-ਰੁ-ਸ-ਤ ਰੱਖਣ ਦੇ ਲਈ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਨਾ ਹੈ,ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਦੋ ਚੀਜ਼ਾਂ ਦੀ ਜ਼ਰੂਰਤ ਹੋਵੇਗੀ ਸਭ ਤੋਂ ਪਰਾਂ ਤੁਸੀਂ ਇੱਕ ਕੱਪ ਅਜਵਾਇਣ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਦੋ ਵਡੇ ਨਿੰਬੂ ਲੈਣੇ ਹਨ। ਅਤੇ
ਉਸ ਤੋਂ ਬਾਅਦ ਉਨ੍ਹਾਂ ਨਿੰਬੂ ਦਾ ਰਸ ਇਕ ਕਟੋਰੀ ਦੇ ਵਿੱਚ ਬਾਹਰ ਕੱਢ ਲੈਣਾ ਹੈ ਫੇਰ ਤੁਸੀਂ ਇਸ ਦੇ ਜੂਸ ਨੂੰ ਪੌਣੀ ਦੇ ਨਾਲ ਛਾਣ ਕੇ ਵੱਖ ਕਰ ਲੈਂਦਾ ਹੈ। ਤੇ ਉਸ ਤੋਂ ਬਾਅਦ ਜਿਹੜੀ ਇੱਕ ਕੱਪ ਅਜਵਾਇਣ ਲਈ ਸੀ ਉਸ ਨੂੰ ਕਿਸੇ ਚੀਜ਼ ਦੇ ਵਿਚ ਪਾ ਕੇ ਉਸ ਦੇ ਉੱਪਰ ਦੋ ਤਿੰਨ ਵੱਡੇ ਚੱਮਚ
ਨਿੰਬੂ ਦਾ ਰਸ ਪਾ ਲੈਂਦਾ ਹੈ ਅਤੇ ਉਸ ਤੋਂ ਬਾਅਦ ਇਸ ਅਜਵਾਇਣ ਨੂੰ ਸੁੱ-ਕ-ਣ ਦੇ ਲਈ ਰੱਖ ਦੇਣਾ ਹੈ ਅਤੇ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਜਿਹੜਾ ਨਿੰਬੂ ਦਾ ਰਸ ਬਚ ਸੀ ਉਹ ਇਸ ਦੇ ਉੱਪਰ ਪਾ ਦੇਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਫਿਰ ਸੁਕਣ ਦੇ ਲਈ ਛੱਡ ਦੇਣਾ ਹੈ
ਇਸ ਪ੍ਰ-ਕਿ-ਰਿ-ਆ ਦੇ ਨਾਲ ਤੁਸੀਂ ਸੱਤ ਵਾਰ ਇਸ ਨੂੰ ਨਿੰਬੂ ਦਾ ਰਸ ਅ-ਜ-ਵਾ-ਇ-ਣ ਦੇ ਉੱਪਰ ਪਾ ਕੇ ਸੁਕਾ ਕੇ ਇਸ ਤਰ੍ਹਾਂ ਸੱਤ ਵਾਰੀ ਤੁਸੀਂ ਕਰਨਾ ਹੈ ਅਤੇ ਨਿੰਬੂ ਦਾ ਰਸ ਸਾਰਾ ਖ਼-ਤ-ਮ ਕਰ ਦੇਣਾ ਹੈ।ਨਿੰਬੂ ਦਾ ਰਸ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ