ਪੰਜਾਬ ਸਰਕਾਰ ਨੇ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਹਰ ਘਰ ਵਿੱਚ 300 ਮੁਫ਼ਤ ਬਿਜਲੀ ਯੂਨਿਟ ਦਿੱਤੀ ਜਾਵੇਗੀ। ਦੋ ਮਹੀਨਿਆਂ ਦੀ ਛੇ ਸੌ ਮੁਫ਼ਤ ਬਿਜਲੀ ਯੂਨਿਟ ਹਰ ਇਕ ਘਰ ਨੂੰ ਮਿਲ ਰਹੀ ਹੈ। ਇਸ ਵਿਚ ਕਈ ਵੱਡੇ ਬਦਲਾਵ ਜ਼ਰੂਰ ਹੋ ਸਕਦੇ ਹਨ।
ਇੱਕ ਰਿਪੋਰਟ ਸਾਹਮਣੇ ਆਈ ਹੈ ਤੇ ਜਿਥੇ ਸਰਦੀਆਂ ਦੇ ਬਿੱਲ ਘਰਾਂ ਦੇ ਜੀਰੋ ਆਉਦੇ ਹੋਏ ਨਜ਼ਰ ਆਏ। ਜਿੱਥੇ ਸਰਦੀਆਂ ਦੇ ਪੰਜ ਮਹੀਨੇ ਦਿੱਤੀ ਉਥੇ ਹੀ ਲੋਕਾਂ ਦੇ ਘਰਾਂ ਦੇ ਜ਼ੀਰੋ ਆਏ ਹਨ। ਕੋਈ ਬਿੱਲ ਭਰਨ ਦੀ ਜ਼ਰੂਰਤ ਨਹੀਂ ਪਈ ਹੈ। ਪਰ ਹੁਣ ਗਰਮੀਆਂ ਦਾ ਮੌਸਮ ਸ਼ੁਰੂ ਹੋਣ ਜਾ ਰਿਹਾ ਹੈ।
ਗਰਮੀਆਂ ਦੇ ਵਿਚ ਬਿਜਲੀ ਘਰ ਦੀਆਂ ਵਰਤੀ ਜਾਂਦੀ ਹੈ। ਗਰਮੀਆਂ ਦੇ ਮੌਸਮ ਦੇ ਵਿੱਚ ਏਸੀ ਲੱਗਦੇ ਹਨ ਕੂਲਰ ਲੱਗਦੇ ਹਨ। ਜਿਸ ਕਾਰਨ ਬਿਜਲੀ ਕਾਫ਼ੀ ਜਿਆਦਾ ਇਸਤੇਮਾਲ ਕੀਤੀ ਜਾਂਦੀ ਹੈ। ਦੋਸਤੋ ਘਰਾਂ ਦੇ ਬਿੱਲ ਹੁਣ ਬਿਲਕੁਲ ਵੀ ਜ਼ੀਰੋ ਨਹੀਂ ਆਉਣਗੇ।
ਕਿਉਂਕਿ ਛੇ ਸੌ ਤੋਂ ਵੱਧ ਬਿਜਲੀ ਘਰਾਂ ਦੇ ਵਿੱਚ ਇਸਤੇਮਾਲ ਹੁੰਦੀ ਹੈ। ਤੇ ਜਿਥੇ ਪਹਿਲਾਂ ਸਰਕਾਰਾਂ ਹੁੰਦੀਆਂ ਸਨ ਓਥੇ ਪਾਬੰਦੀਆਂ ਨਹੀਂ ਲਗਾਈਆਂ ਜਾਂਦੀਆਂ ਸਨ। ਇਹਨਾਂ ਲੋਕਾਂ ਦੇ ਵੱਲੋਂ ਘਰਾਂ ਦੇ ਵਿੱਚ ਬਿਜਲੀ ਦੀ ਕੁੰਡੀ ਲਗਾਈ ਜਾਂਦੀ ਸੀ ਅਤੇ
ਇਹ ਮਾਮਲਾ ਇਸ ਸਮੇਂ ਪੰਜਾਬ ਦੇ ਵਿੱਚ ਕਾਫ਼ੀ ਜ਼ਿਆਦਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ।ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੇ ਵੀ ਘਰ ਦੀ ਬਿਜਲੀ ਦੀ ਕੁੰਡੀ ਲਗਾਈ ਗਈ ਤਾਂ ਉਸ ਉੱਪਰ ਸਰਕਾਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।