ਜੇਕਰ ਤੁਸੀਂ ਰੋ-ਗਾਂ ਤੋਂ ਦੂ-ਰ ਰਹਿਣਾ ਚਾਹੁੰਦੇ ਹੋ ਤੇ ਲੰਬੇ ਸਮੇਂ ਤੱਕ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਆਨਾਜ ਦਾ ਸੇ-ਵ-ਨ ਜਰੂਰ ਕਰੋ ਖਾਸ ਤੌਰ ਤੇ ਦਾਲਾਂ ਕਣਕ ਮੌਠ ਰਾਜਮਾਂ ਤੇ ਸੋਇਆਬੀਨ ਦਾ ਸੇ-ਵ-ਨ ਰੋਜ਼ਾਨਾ ਕਰੋ ਆਨਾਜ ਵਿਚ ਆਇਰਨ ਵਿਟਾਮਿਨ ਮਿ-ਨ-ਰ-ਲ-ਸ ਤੇ ਐਂ-ਟੀ-ਔ-ਕ-ਸੀ-ਡੈਂ-ਟ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਕਿ ਸਾਡੀ ਸਕਿਨ ਤੇ
ਕੋ-ਸ਼ਿ-ਕਾ-ਵਾਂ ਨੂੰ ਮ-ਜ਼-ਬੂ-ਤ ਬਣਾ ਕੇ ਬੁਢਾਪੇ ਨੂੰ ਦੂ-ਰ ਰੱਖਦੇ ਹਨ ਤੇ ਇਸ ਨਾਲ ਵਜਨ ਵੀ ਕੰਟਰੋਲ ਵਿਚ ਰਹਿੰਦਾ ਹੈ ਮੋਟਾਪਾ ਵੀ ਘੱਟ ਹੁੰਦਾ ਹੈ ਤੇ ਰੋ-ਗ ਬਿ-ਮਾ-ਰੀ-ਆਂ ਤੋਂ ਸਰੀਰ ਦੂ-ਰ ਰਹਿੰਦਾ ਹੈ ਤੇ ਰੋਜ਼ਾਨਾ ਖਾਣੇ ਦੇ ਵਿਚ ਤੁਸੀ ਓਲਿਵ ਓਇਲ ਦਾ ਇ-ਸ-ਤੇ-ਮਾ-ਲ ਜਰੂਰ ਕਰੋ ਓਲਿਵ ਓਇਲ ਵਿਟਾਮਿਨ ਏ ਤੇ ਸੀ ਦਾ ਬਹੁਤ ਵੱਡਾ ਸ-ਰੋ-ਤ ਹੈ ਇਹ ਚਿਹਰੇ ਦੀਆਂ ਕੋ-ਸ਼ਿ-ਕਾ-ਵਾਂ ਨੂੰ ਮ-ਜ਼-ਬੂ-ਤ ਰੱਖਦਾ ਹੈ
ਜਿਸ ਨਾਲ ਚਿਹਰੇ ਤੇ ਸਕਿਨ ਤੇ ਝੁਰੜੀਆਂ ਨਹੀਂ ਪੈਂਦੀਆਂ ਤੇ ਜੇ ਤੁਸੀਂ ਰੋਜ਼ਾਨਾ ਓਲਿਵ ਓਇਲ ਇ-ਸ-ਤ-ਮਾ-ਲ ਕਰਦੇ ਹੋ ਤਾਂ ਤੁਹਾਨੂੰ ਡਾ-ਇ-ਬ-ਟੀ-ਜ਼ ਤੇ ਦਿਲ ਦੀਆਂ ਬਿ-ਮਾ-ਰੀ-ਆਂ ਹੋਣ ਦੀ ਸੰ-ਭਾ-ਵ-ਨਾ ਬਹੁਤ ਘੱਟ ਹੋ ਜਾਵੇਗੀ।ਦਹੀਂ ਦਾ ਇ-ਸ-ਤੇ-ਮਾ-ਲ ਵੀ ਤੁਹਾਨੂੰ ਰੋਜ਼ਾਨਾ ਜ਼ਰੂਰ ਕਰਨਾ ਚਾਹੀਦਾ ਸਕਿਨ ਦੀ ਨਮੀ ਬਣਾਈ ਰੱਖਣ ਲਈ ਰੋਜ਼ਾਨਾ ਦਹੀਂ ਦਾ ਇ-ਸ-ਤੇ-ਮਾ-ਲ ਕਰਨਾ ਬਹੁਤ ਜ਼ਰੂਰੀ ਹੈ
ਜੇਕਰ ਤੁਸੀਂ ਤੇਜ਼ ਧੁੱਪ ਵਿਚੋਂ ਘਰ ਆਵੋ ਤਾਂ ਆਪਣੇ ਚਿਹਰੇ ਨੂੰ ਦਹੀਂ ਦੇ ਨਾਲ ਜਰੂਰ ਧੋਅ ਲਵੋ ਜੇਕਰ ਦਹੀਂ ਖੱਟੀ ਹੋਵੇਗੀ ਤਾ ਬਹੁਤ ਵਧਿਆ ਹੈ ਤੇ ਹਫਤੇ ਵਿਚ ਸਾਨੂੰ ਮੱਛੀ ਦਾ ਪਰਯੋਗ ਜਰੂਰ ਕਰਨਾ ਚਾਹੀਦਾ ਹੈ ਮੱਛੀ ਚਿਹਰੇ ਦੀ ਚਮਕ ਵਧਾਉਣ ਦੇ ਨਾਲ-ਨਾਲ ਵਾਲਾਂ ਨੂੰ ਮ-ਜ-ਬੂ-ਤ ਤੇ ਕੋਮਲ ਬਣਾਉਂਦੀ ਹੈ ਤੇ ਨਾਲ ਹੀ ਮੱਛੀ ਦਿਲ ਨੂੰ ਵੀ ਮ-ਜ-ਬੂ-ਤ ਰੱਖਦੀ ਹੈ
ਮੱਛੀ ਓਮੇਗਾ 3 ਤੇ ਫੈਟੀ ਐਸਿਡ ਦੇ ਨਾਲ ਭਰਪੂਰ ਹੁੰਦੀ ਹੈ ਜੋ ਕੀ ਹਾਰਟ ਅਟੈਕ ਦੀ ਸ-ਮੱ-ਸਿ-ਆ ਨੂੰ ਹ-ਟਾ ਦਿੰਦੀ ਹੈ ਤੇ ਜੇਕਰ ਤੁਸੀਂ ਮਾ-ਸਾ-ਹਾ-ਰੀ ਹੋ ਤਾਂ ਹਫ਼ਤੇ ਦੇ ਵਿਚ ਦੋ ਵਾਰ ਮੱਛੀ ਦਾ ਪ੍ਰ-ਯੋ-ਗ ਜ਼ਰੂਰ ਕਰੋ। ਰੋਜ਼ਾਨਾ ਦਿਨ ਵਿਚ 3 ਤੋਂ 4 ਬਦਾਮਾਂ ਦਾ ਸੇ-ਵ-ਨ ਜਰੂਰ ਕਰੋ, ਜੇਕਰ ਤੁਸੀਂ ਆਪਣੀ ਸਕਿਨ ਨੂੰ ਸਵੱਸਥ ਰੱ-ਖ-ਣਾ ਚਾਹੁੰਦੇ ਹਨ ਤੇ ਸਰੀਰ ਨੂੰ ਅੰਦਰੂਨੀ ਤੋਰ ਤੇ ਮ-ਜ਼-ਬੂ-ਤ ਬਣਾਏ ਰੱਖਣਾ ਚਾਹੁੰਦੇ ਹੋ ਤਾਂ
ਰੋਜਾਨਾ ਲਾਲ ਟਮਾਟਰ ਦਾ ਸੇ-ਵ-ਨ ਜਰੂਰ ਕਰੋ ਰੋਜਾਨਾ ਤੁਹਾਨੂੰ ਇਕ ਕੱਚੇ ਟਮਾਟਰ ਦਾ ਸੇ-ਵ-ਨ ਜਰੂਰ ਕਰਨਾ ਚਾਹੀਦਾ ਹੈ। ਜੇ ਤੁਸੀ ਚਾਹੁੰਦੇ ਹੋ ਕਿ ਤੁਹਾਨੂੰ ਕਦੇ ਵੀ ਕੈਂ-ਸ-ਰ ਦੀ ਬਿ-ਮਾ-ਰੀ ਨਾ ਹੋਵੇ ਤਾਂ ਤੁਸੀਂ ਰੋਜਾਨਾ
ਬਰੋਕਲੀ ਖਾਓ ਬਰੋਕਲੀ ਵਿਚ ਵਿਟਾਮਿਨ-c ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕੀ ਕੈਂ-ਸ-ਰ ਤੇ ਦਿਲ ਦੀਆਂ ਬਿ-ਮਾ-ਰੀ-ਆਂ ਤੋਂ ਸਾਨੂੰ ਬਚਾਈ ਰੱਖਦਾ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ