ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਵਿੱਚ ਦੇਖੋ ਜਾਂਣਕਾਰੀ ਕੇ ਹਾਜ਼ਰ ਹਾਂ ਦੋਸਤੋ ਜਲਾਲਾਬਾਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਲਾਲਾਬਾਦ ਵਿੱਚ ਰਹਿਣ ਵਾਲੇ ਇਕ ਪਰਿਵਾਰ ਹੁਣ ਪੂਰੀ ਤਰ੍ਹਾਂ ਉੱਜੜ ਚੁੱਕਿਆ ਹੈ।
ਤੁਹਾਨੂੰ ਦੱਸ ਦਈਏ ਕਿ ਜਲਾਲਾਬਾਦ ਦੇ ਇੱਕ ਪਿੰਡ ਵਿੱਚ ਰਹਿਣ ਵਾਲਾ ਇਕ ਮੁੰਡਾ ਜਿਸ ਦਾ ਵਿਆਹ ਅੱਜ ਤੋਂ 13 ਸਾਲ ਪਹਿਲਾਂ ਹੋਇਆ ਸੀ। ਤੁਹਾਨੂੰ ਦੱਸ ਦਈਏ ਕਿ ਹੁਣ ਉਸ ਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ ਹੈ। ਉਸ ਮੁੰਡੇ ਦੀਆਂ ਤਿੰਨ ਕੁੜੀਆਂ ਸੀ।
ਉਸ ਮੁੰਡੇ ਦੀ ਪਤਨੀ ਦਾ ਇਕ ਪ੍ਰੇਮੀ ਸੀ, ਜੋ ਪੇਸ਼ੇ ਤੋਂ ਡਰਾਈਵਰ ਸੀ। ਉਸ ਪਤਨੀ ਦਾ ਪ੍ਰੇਮੀ ਪਿੰਡ ਦੇ ਹੀ ਇਕ ਘਰ ਵਿਚ ਡਰਾਈਵਰ ਦਾ ਕੰਮ ਕਰਦਾ ਸੀ। ਤੁਹਾਨੂੰ ਦੱਸ ਦਈਏ ਕਿ ਉਸ ਡਰਾਈਵਰ ਨੇ ਆਪਣੀ ਪ੍ਰੇਮਿਕਾ ਨੂੰ ਇੱਕ ਮੋਬਾਈਲ ਫੋਨ ਕੀਤਾ ਸੀ।
ਜਿਸ ਨਾਲ ਉਹ ਦੋਵੇਂ ਗੱਲਾਂ ਕਰ ਸਕਣ। ਉਸ ਮੁੰਡੇ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੀ ਪਤਨੀ ਦੀ ਕਿਸੇ ਨਾਲ ਗਲਬਾਤ ਹੈ। ਜਿਸ ਕਾਰਨ ਉਸ ਦੀ ਆਪਣੀ ਪਤਨੀ ਨੂੰ ਸਮਝਾਇਆ। ਪਰ ਉਹ ਫਿਰ ਵੀ ਨਹੀਂ ਸਮਝੀ। ਉਸ ਮੁੰਡੇ ਨੇ ਆਪਣੇ
ਸਹੁਰੇ ਪਰਿਵਾਰ ਨੂੰ ਵੀ ਬੁਲਾਇਆ ਸੀ। ਪਰ ਫਿਰ ਵੀ ਉਸਦੀ ਪਤਨੀ ਨਹੀਂ ਸਮਝੀ। ਪਰ ਤੁਹਾਨੂੰ ਦੱਸ ਦਈਏ ਕਿ ਹੁਣ ਉਸ ਦੀ ਪਤਨੀ ਨੇ ਪੂਰੇ ਪਰਿਵਾਰ ਨੂੰ ਨਸ਼ੀਲੀ ਚਾਹ ਪਿਲਾ ਕੇ ਗੂਹੜੀ ਨੀਂਦ ਵਿੱਚ ਸੁਲਾ ਦਿੱਤਾ ਅਤੇ ਆਪ ਕਰੋ ਕੁੱਝ ਪੈਸੇ ਚੋਰੀ ਕਰਕੇ
ਆਪਣੇ ਪ੍ਰੇਮੀ ਨਾਲ ਫਰਾਰ ਹੋ ਗਈ। ਉਸ ਮਹਿਲਾ ਦੇ ਤਿੰਨ ਵੱਜੇ ਸੀ ਅਤੇ ਉਹ ਆਪਣੇ ਨਾਲ 2 ਬੱਚੇ ਲੈ ਗਈ ਹੈ। ਇਕ ਬੱਚਾ ਉਹ ਆਪਣੇ ਪਤੀ ਕੋਲ ਛੱਡ ਗਈ। ਵਿਅਕਤੀ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਆਪਣੇ ਘਰੋਂ ਬੇਦਖਲ ਕਰਦੇ ਹਾਂ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ