ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਅਜੀਬੋ-ਗਰੀਬ ਵਿਆਹ ਦੀ ਚਰਚਾ ਬਹੁਤ ਹੀ ਜਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਬੜਹਲਗੰਜ ਕੋਤਵਾਲੀ ਖੇਤਰ ਦੇ ਛਪੀਆ ਉਮਰਾਵ ਪਿੰਡ ਦੇ ਰਹਿਣ ਵਾਲੇ 70 ਸਾਲਾ ਕੈਲਾਸ਼ ਯਾਦਵ ਨੇ ਆਪਣੀ ਨੂੰਹ ਪੂਜਾ (28 ਸਾਲ) ਨਾਲ ਮੰਦਰ ‘ਚ ਵਿਆਹ ਕਰਵਾਇਆ।
ਮੰਦਿਰ ‘ਚ ਬਜ਼ੁਰਗ ਦੀ ਆਪਣੀ ਨੂੰਹ ਨਾਲ ਵਿਆਹ ਦੀ ਫੋਟੋ ਵਾਇਰਲ ਹੋ ਰਹੀ ਹੈ। ਇਹਨਾਂ ਦੇ ਵਲੋਂ ਮੰਦਿਰ ਦੇ ਵਿਚ ਜਾਕੇ ਸੱਤ ਫੇਰੇ ਲਏ ਗਏ ਹਨ , ਸਾਰੇ ਲੋਕ ਇਸ ਵਿਆਹ ਤੋਂ ਬਹੁਤ ਹੀ ਜਿਆਦਾ ਹੈਰਾਨ ਹਨ। ਲੋਕ ਸੋਚਣ ਲਈ ਮਜਬੂਰ ਹਨ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ