25 ਮਿੰਟ ਤੱਕ ਲਿਫਟ ਵਿੱਚ ਫਸੀਆ ਮਾਸੂਮ ਬੱਚੀਆਂ ਫਿਰ ਦੇਖੋ ਕੀ ਹੋਇਆ !

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਅਜ਼ਾਜ਼ੀਲ ਬਿਲਡਿੰਗਾਂ ਦੇ ਵਿੱਚ ਲਿਟਾ ਲੱਗੀਆਂ ਹੁੰਦੀਆਂ ਹਨ ਉਨ੍ਹਾਂ ਦੇ ਵਿੱਚ ਕਈ ਵਾਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਲਿਖਤਾਂ ਦੇ ਵਿੱਚ ਅਕਸਰ ਹੀ

ਇਹੋ ਜਿਹੇ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਤੇ ਇਸੇ ਤਰ੍ਹਾਂ ਦੀ ਚੀਜ਼ ਅੱਜ ਦੇਖਣ ਨੂੰ ਮਿਲਿਆ ਸੋਸ਼ਲ ਮੀਡੀਆ ਉੱਤੇ ਜਿਸ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਤੁਹਾਨੂੰ ਤਿੰਨ ਬੱਚਿਆਂ ਦਿਖਾਈ ਦੇਣਗੀਆਂ ਜੋ ਕਿ

ਲਿਫਟ ਦੇ ਜ਼ਰੀਏ 20 ਫਲੋਰ ਤੇ ਜਾ ਰਹੀਆਂ ਸੀ ਪਰ ਅਚਾਨਕ ਹੀ ਲਫ਼ਜ਼ ਹੈ ਉਹ ਕੰਮ ਕਰਨਾ ਬੰਦ ਕਰ ਦਿੰਦੀ ਹੈ ਲੇਫ਼ ਅੱਧ ਵਿਚਕਾਰ ਆ ਕੇ ਲੰਘ ਜਾਂਦੀ ਐ ਜਿਸ ਤੋਂ ਬਾਅਦ ਬੱਚਿਆਂ ਬਹੁਤ ਜ਼ਿਆਦਾ ਡਰ ਘਬਰਾ ਜਾਂਦੀਆਂ ਹਨ ਕਿਉਂਕਿ ਲਿਫਟ ਦੇ ਵਿਚ ਸਿਰਫ ਤਿੰਨ

ਮਾਸੂਮ ਬੱਚਿਆਂ ਦੀ ਸੀ ਜਿਸ ਵਜ੍ਹਾ ਕਰਕੇ ਓਹਨਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਚੀਕ ਚਿਹਾੜਾ ਪਾਉਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਲਿਫਟ ਨੂੰ ਖੋਲਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਪਰ ਨਹੀਂ ਹੁੰਦੀ ਹੈ ਬਾਅਦ ਵਿਚ ਉਸ ਨੂੰ ਮਿਸਤਰੀ ਬੁਲਾ ਕੇ

ਲਗਾਤਾਰ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਤਰ੍ਹਾਂ ਦੇ ਨਾਲ ਡਰਨ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਜਲਦੀ ਹੀ ਬਾਹਰ ਕੱਢ ਲਿਆ ਜਾਵੇਗਾ ਨਿਸਰੀ ਆਉਂਦਾ ਹੈ ਜਿਸ ਦੇ ਬਾਲੋਂ ਪੂਰਾ ਜ਼ੋਰ ਲਗਾ ਕੇ ਬੀ ਮਸ਼ੀਨ ਲਗਾ ਦਿੱਤੇ ਜਾਂਦੇ ਹਨ

ਉਸ ਤੋਂ ਬਾਅਦ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ ਲਿਪਟ ਤੋਂ ਬਾਹਰ ਕੱਢਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਦਾ ਹੈ ਕਈ ਵਾਰ ਤੁਹਾਡੇ ਬੱਚੇ ਵੀ ਇਸ ਤਰੀਕੇ ਦੇ ਨਾਲ ਲਿਫ਼ਟ ਦੇ ਵਿੱਚ ਫਸ ਜਾਣ ਤਾਂ ਹਮੇਸ਼ਾ ਹੀ ਬੱਚਿਆਂ ਨੂੰ

ਇਹ ਗੱਲ ਸਮਝਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਡਰਨ ਦੀ ਕਿਸੇ ਤਰ੍ਹਾਂ ਦੇ ਨਾਲ ਜਿੱਤ ਲਈ ਹੈ ਕਿਉਂਕਿ ਜਦੋਂ ਤੁਸੀਂ ਡਰੋਗੇ ਤਾਂ ਇਸ ਦੇ ਨਾਲ ਲਿਫ਼ਟ ਦੇ ਵਿੱਚ ਤੁਹਾਨੂੰ ਚੱਕਰ ਜਾਂ ਫਿਰ ਤੁਹਾਡੀ ਹਾਲਤ ਖਰਾਬ ਹੋ ਸਕਦੀ ਹੈ ਇਸ ਲਈ ਡਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਹੈ ਤੁਹਾਨੂੰ

ਉਥੇ ਇਕ ਬਟਨ ਦਿੱਤਾ ਜਾਵੇਗਾ ਉਸ ਹਲਕੇ ਵਾਲੇ ਬਟਨ ਤੇ ਕਲਿੱਕ ਕਰ ਦੇਣੀ ਆਪਣੇ ਆਪ ਹੀ ਫਲ ਉਨ੍ਹਾਂ ਦੇ ਕੋਲ ਚਲੇ ਜਾਵੇਗਾ ਤੇ ਲਿਫਟ ਚੈੱਕ ਕਰਨ ਵਾਸਤੇ ਉਠਾਉਣਗੇ ਇਸ ਲਈ ਕਿਸੇ ਤਰ੍ਹਾਂ ਨਾਲ ਡਰਨ ਦੀ ਜ਼ਰੂਰਤ ਨਹੀਂ ਹੈ ਬੱਚਿਆਂ ਨੂੰ ਇਹ ਦੱਸਣਾ ਚਾਹੀਦਾ ਹੈ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਹੁਣੇ ਹੁਣੇ ਮੁੱਖ ਮੰਤਰੀ ਨੇ ਕੀਤੇ ਇਹ ਵੱਡੇ ਐਲਾਨ !

ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ …

Leave a Reply

Your email address will not be published. Required fields are marked *