ਅਜ ਦੀ ਇਸ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋ ਕਈ ਤਰਾ ਦੇ ਨਵੇ ਨਵੇ ਐਲਾਨ ਕਰੇ ਜਾ ਰਹੇ ਹਨ ਲੋਕਾ ਦੇ ਹਿੱਤਾ ਨੂੰ ਧਿਆਨ ਦੇ ਵਿਚ ਰਖ ਦੇ ਹੋਏ ਕਈ ਤਰਾ ਦੇ ਐਲਾਨ ਕਰੇ ਜਾ ਰਹੇ ਹਨ। ਪੰਜਾਬ ਦੇ ਵਿਚ ਸਰਕਾਰ ਦੇ ਵਲੋ ਕਈ ਤਰਾ ਦੇ ਸਖਤ ਐਲਾਨ ਕਰੇ ਗਏ ਹਨ
ਸਾਇਨ ਬੋਰਡ ਵਾਲਾ ਸਾਰੇ ਪੰਜਾਬੀ ਦੇ ਵਿਚ ਲਿਖੇ ਜਾਣਗੇ ਪੰਜਾਬੀ ਕੌਮਾਂਤਰੀ ਦਿਵਸ ਤੇ ਇਸ ਨੂੰ ਯਕੀਨੀ ਬਣਾਇਆ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਸੱਭਿਆਚਾਰ ਨੂੰ ਪ੍ਰਫੁਲਤ ਕਰਨ ਦੇ ਲਈ ਐਲਾਨ ਕਰਿਆ ਗਿਆ ਹੈ ਪੰਜਾਬੀ ਭਾਸ਼ਾ ਨੂੰ ਮੁਖ ਰਖਿਆ ਜਾ ਰਿਹਾ ਹੈ।
ਦਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਵਲੋ ਜਾਰੀ ਕਰੇ ਗਏ ਨਿਯਮਾਂ ਦੀ ਜੇਕਰ ਪਾਲਣਾ ਨਹੀ ਕਰੀ ਜਾਵੇਗੀ ਤਾਂ ੳੁਹਨਾ ਦੇ ਖਿਲਾਫ ਕਾਰਵਾਈ ਕਰੀ ਜਾ ਸਕਦੀ ਹੈ। ਪੰਜਾਬ ਦੇ ਲੋਕਾਂ ਨੂੰ ਪੰਜਾਬੀ ਭਾਸ਼ਾ ਨੂੰ ਮੁਖ ਰੱਖਣ ਬਾਰੇ ਕਿਹਾ ਜਾ ਰਿਹਾ ਹੈ। ਕਹਿਣਾ ਹੈ ਕਿ
ਲੋਕਾ ਦੀਆ ਸ਼ਿਕਾਇਤਾਂ ਸਨ ਕਿ ਹਰ ਬੋਰਡ ਤੇ ਭਾਸ਼ਾ ਪਹਿਲਾ ੳੁਪਰ ਸਭ ਤੋ ਪੰਜਾਬੀ ਲਿਖੀ ਜਾਵੇਗੀ ਜਿਸ ਦੇ ਬਾਦ ਬਾਕੀ ਭਾਸ਼ਾਵਾਂ ਨੂੰ ਲਿਖਿਆ ਜਾਵੇਗਾ ਬਾਕੀ ਜੋ ਕੁਝ ਹੋਵੇਗਾ। ਸਰਕਾਰ ਦੇ ਕਹਿਣ ਤੇ ਹੋਵੇਗਾ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਸਖਤੀ ਨਾਲ ਐਲਾਨ ਕਰੇ ਜਾ ਰਹੇ ਹਨ। ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ