ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਦੋਸਤੋ ਅੱਜ ਕੱਲ ਚੋਰਾਂ ਦੀ ਏਨੀ ਦਹਿਸ਼ਤ ਫੈਲ ਰਹੀ ਹੈ ਲੋਕ ਡਰਦੇ ਨੇ ਕੇ ਕੀਤੇ ਸਾਡੇ ਕੋਲੋਂ ਲੁੱਟ ਖੋ ਨਾ ਹੋ ਜਾਵੇ ਹਰ ਥਾਂ ਤੋਂ ਰੋਜ ਕੋਈ ਨਾ ਕੋਈ ਖਬਰ ਆਉਂਦੀ ਹੈ ਕੇ ਚੋਰਾਂ ਵੱਲੋ ਲੁੱਟ ਖੋ ਕੀਤੀ ਗਈ ਕਈ ਵਾਰ ਤਾਂ ਆਪਣੇ ਕੰਮ ਨੂੰ ਅੰਜਾਮ ਦੇਣ ਲਈ ਕਤਲ ਤੱਕ ਕਰ ਦਿੱਤਾ ਜਾਂਦਾ ਹੈ ਇੱਕ ਹੋਰ ਚੋਰੀ ਦੇ ਮਾਮਲੇ ਨੂੰ ਲੈ ਕੇ ਆਏ ਹਾਂ
ਜਿਸ ਵਿੱਚ ਚੋਰਾਂ ਨੇ ਅਨੁਖੇ ਤਰੀਕੇ ਨਾਲ ਮਿੰਟਾਂ ਵਿੱਚ ਨਹੀਂ ਸਗੋਂ ਸੈਕਿੰਟਾਂ ਵਿੱਚ ਆਪਣਾ ਕੰਮ ਖਤਮ ਕਰ 14 ਲੱਖ ਤੋਂ ਵੱਧ ਦੇ ਰੁਪਏ ਲੁੱਟ ਕੇ ਫਰਾਰ ਹੋ ਗਏ ਜਿਸ ਵੀਡੀਓ CCTV ਕੈਮਰੇ ਵਿਚ ਆਉਂਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕੇ ਚੋਰ ਗੱਡੀ ਵਿੱਚ ਆਏ ਅਤੇ ਉਨ੍ਹਾਂ ਨੇ ਆਪਣੇ ਕੰਮ ਨੂੰ ਅੰਜ਼ਾਮ ਦਿੱਤਾ 4,5 ਬੰਦੇ ਸੀ ਜੋ ਇੱਕ ਗੱਡੀ ਵਿੱਚ ਆਏ ਉਨ੍ਹਾਂ ਕੋਲ ਵੇਲਡਰ ਕੱਟਣ ਵਾਲਾ ਸਮਾਨ ਸੀ
ਜਿਸ ਨਾਲ ਉਨ੍ਹਾਂ ਨੇ ਤਾਲੇ ਅਤੇ ATM ਨੂੰ ਵੱਡ ਸੁੱਟਾਂ ਇਸ ਕੰਮ ਕਰਨ ਨੂੰ ਉਨ੍ਹਾਂ ਥੋੜੇ ਹੀ ਸਮੇਂ ਲਾਇਆ ਜਿਸ ਦੌਰਾਨ ਉਨ੍ਹਾਂ ਨੇ ATM ਵਿਚੋਂ 14 ਲੱਖ ਤੋਂ ਵੱਧ ਰੁਪਏ ਦੀ ਚੋਰੀ ਕਰ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ ਜੀ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।