ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿਥੋਂ ਜਾਣ ਦਿਓ ਅੱਜਕੱਲ੍ਹ ਲੋਕ ਮੋਬਾਇਲਾਂ ਦਾ ਕਾਫ਼ੀ ਇਸਤਮਾਲ ਕਰਦੇ ਰਹਿੰਦੇ ਹਨ ਉੱਥੇ ਹੀ ਉਨ੍ਹਾਂ ਦੀਆਂ ਅੱਖਾਂ ਉੱਪਰ ਇਨ੍ਹਾਂ ਦਾ ਬਹੁਤ ਜ਼ਿਆਦਾ ਅਸਰ ਪੈਂਦਾ ਹੈ
ਜਿਸ ਨਾਲ ਅੱਖਾਂ ਦੀ ਨਿਗ੍ਹਾ ਘਟ ਜਾਂਦੀ ਹੈ ਅੱਖਾਂ ਵਿਚ ਪਾਣੀ ਆਉਣਾ ਅਤੇ ਧੁੰਦਲਾਪਨ ਆਉਣ ਲੱਗ ਜਾਂਦਾ ਹੈ ਤੇਈ ਲੋਕਾਂ ਦੇ ਐਨਕ ਤਕ ਲੱਗ ਜਾਂਦੀ ਹੈ ਜਿਸ ਨਾਲ ਉਨ੍ਹਾਂ ਨੂੰ ਦੇਖਣ ਵਿੱਚ ਪਰੇਸ਼ਾਨੀ ਵੀ ਆਉਣ ਲੱਗ ਜਾਂਦੀ ਹੈ ਪਰ ਅੱਜ ਦੀ ਜਾਣਕਾਰੀ
ਵਿੱਚ ਤੁਹਾਡੇ ਲਈ ਇਕ ਬਹੁਤ ਹੀ ਵਧੀਆ ਤੇ ਦੇਸੀ ਨੁਸਖਾ ਲੈ ਕੇ ਹਾਜ਼ਰ ਹੈ ਜਿਸ ਦਾ ਇਸਤੇਮਾਲ ਕਰਨ ਨਾਲ ਤੁਸੀਂ ਆਪਣੀ ਅੱਖਾਂ ਦੀ ਰੋਸ਼ਨੀ ਨੂੰ ਵਧਾ ਸਕਦੇ ਹੋ ਤੇ ਐਨਕ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਨੁਸਖ਼ੇ ਨੂੰ ਬਣਾਉਣ ਤੋਂ ਪਹਿਲਾਂ ਤੁਹਾਨੂੰ ਸਭ ਤੋਂ
ਪਹਿਲਾਂ ਸੁੱਕੇ ਧਨੀਏ ਦੇ ਬੀਜ ਦੀ ਜ਼ਰੂਰਤ ਪਵੇਗੀ ਇਸ ਵਿੱਚ ਦੂਜੀ ਚੀਜ਼ ਚਾਹੀਦੀ ਹੈ ਸੌਫ ਤੀਜੀ ਚੀਜ਼ ਲੈਣੀ ਹੈ ਬਦਾਮ ਇਸ ਤੋਂ ਬਾਅਦ ਇਸ ਵਿੱਚ ਇਸਤੇਮਾਲ ਕਰਾਂਗੇ ਧਾਗੇ ਵਾਲੀ ਮਿਸ਼ਰੀ ਇਸ ਤੋਂ ਬਾਅਦ ਭੁੰਨੇ ਹੋਏ ਚਨੇ ਇਸ ਤੋਂ ਬਾਅਦ
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਲੈਣਾ ਹੈ ਪਰ ਮਿਸ਼ਰੀ ਤੁਸੀਂ ਆਪਣੇ ਸੁਆਦ ਅਨੁਸਾਰ ਹੀ ਇਸਤੇਮਾਲ ਕਰਨੀ ਹੈ ਇਨ੍ਹਾਂ ਸਾਰੇ ਮਿਸ਼ਰਣ ਨੂੰ ਇਕ ਕੈਲੰਡਰ ਵਿੱਚ ਪਾ ਕੇ ਪੀਸ ਲਵੋ ਪਰ ਧਿਆਨ ਰੱਖਣਾ ਕੇਨਾ ਮਿਸ਼ਰਣ ਨੂੰ
ਬਹੁਤ ਬਰੀਕ ਨਹੀਂ ਪਿਸਣਾ ਯਾਨੀ ਕਿ ਮਿਕਸੀ ਨੂੰ ਹੌਲੀ ਹੌਲੀ ਕਰਕੇ ਇਸਤੇਮਾਲ ਕਰਨਾ ਹੈ ਤਾਂ ਜੋ ਇਹ ਮਿਸ਼ਰਣ ਬਰੀਕੀ ਨਾਲ ਨਾ ਪੀਸਿਆ ਜਾਵੇ ਇਸ ਬਾਰੇ ਸੁਣ ਕੱਚ ਦੇ ਬਰਤਨ ਵਿੱਚ ਪਾ ਕੇ ਰੱਖ ਲਵੋ ਅਤੇ ਦੁੱਧ ਨਾਲ ਇਸਦਾ ਇੱਕ ਚੱਮਚ ਇਸਤੇਮਾਲ ਕਰੋ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।