ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਹੁਣੇ ਹੁਣੇ ਇੱਕ ਬਹੁਤ ਹੀ ਸ਼ਰਮਨਾਕ ਖਬਰ ਆ ਰਹੀ ਹੈ ਜਿੱਥੇ ਇੱਕ 14 ਸਾਲ ਦੀ ਬੱਚੀ ਨਾਲ ਰੇਪ ਕਰ ਉਸਨੂੰ ਮਾਰ ਦਿੱਤਾ ਜਿਸ ਤੋਂ ਬਾਅਦ ਉਸ ਦੇ ਕਤਲ ਨੂੰ ਸੁਸਾਈਡ ਕੇਸ ਬਣਾਉਣ ਲਈ ਉਸ ਨੂੰ ਫਾਂਸੀ ਲੈ ਕੇ ਮਰਨ ਦਾ ਪ੍ਰੋਗਰੇਸ ਬਣਾਇਆ ਗਿਆ
ਦੋਸਤੋ ਸਾਡੇ ਸਮਾਜ ਵਿੱਚ ਅਜਿਹੇ ਲੋਕ ਵੀ ਰਹਿੰਦੇ ਨੇ ਜੋ ਆਪਣੀ ਹਵਸ ਪੂਰੀ ਕਰਨ ਲਈ ਕਿਸੇ ਹੱਦ ਤੱਕ ਜਾ ਸਕਦੇ ਨੇ ਆਮ ਹੀ ਬਹੁਤ ਸਾਰੇ ਮਾਮਲੇ ਦੇਖਣ ਅਤੇ ਸੁਣਨ ਨੂੰ ਮਿਲਣ ਵਿਚ ਆਉਂਦੇ ਨੇ ਜਿਸ ਵਿਚ ਕਿਸੇ ਲੜਕੀ ਦਾ ਰੇਪ, ਬਲਾਤਕਾਰ ਕਤਲ ਆਦਿ ਕਰ ਦਿੱਤਾ ਜਾਂਦਾ ਹੈ
ਕਈ ਮਾਰ ਤੇ ਆਪਣੀ ਹਵਸ ਦਾ ਸ਼ਿਕਾਰ 5 ਸਾਲ ਦੀ ਬੱਚੀ ਨੂੰ ਵੀ ਬਣਾ ਲਿਆ ਜਾਂਦਾ ਹੈ ਲੋਕ ਇਨਸਾਨੀਅਤ ਭੁੱਲ ਹੈਵਾਨੀਅਤ ਤੇ ਉੱਤਰ ਰਹੇ ਨੇ ਜਿੱਥੇ ਨਿੱਕੀਆਂ ਨਿੱਕੀਆਂ ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਹੈ
ਬਾਅਦ ਵਿੱਚ ਮਾਰ ਕੇ ਸੁੱਟ ਦਿੱਤਾ ਜਾਂਦਾ ਹੈ ਹੁਣੇ ਹੁਣ ਇੱਕ ਮਾਮਲਾ ਆਇਆ ਜਿਥੇ ਇੱਕ14 ਸਾਲ ਦੀ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਉਸ ਨੂੰ ਮਾਰਕੇ ਫਾਂਸੀ ਤੇ ਲਟਕਾ ਦਿੱਤਾ ਜਿਸ ਨਾਲ ਲੜਕੀ ਨੇ ਖ਼ੁਦਖੁਸੀ ਕਰਨ ਦਾ ਮਾਮਲਾ ਬਣਾਇਆ ਜਾ ਸਕੇ ਪਰ
ਲੜਕੀ ਦੇ ਪਰਿਵਾਰ ਵੱਲੋਂ ਲੜਕੇ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਰੱਖਿਆ ਹੈ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਉੱਪਰ ਵੀ ਆਰੋਪ ਲਗਾਏ ਜਾ ਰਹੇ ਨੇ ਕਿ ਪੁਲਿਸ ਵੀ ਉਨ੍ਹਾਂ ਨਾਲ ਮਿਲੀ ਹੋਈ ਹੈ
ਉਨ੍ਹਾਂਵੱਲੋ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ ਲੜਕੇ ਦੇ ਮਾਮਲੇ ਨੂੰ ਕਿਹਾ ਜਾ ਰਿਹਾ ਕੇ ਕੁਝ ਨਹੀਂ ਹੋਇਆ ਪਰ ਪਰਿਵਾਰ ਵਲੋਂ ਦੱਸਿਆ ਜਾ ਰਿਹਾ ਕੇ ਲੜਕੀ ਦੇ ਗੁਪਤ ਅੰਗ ਰਾਹੀਂ ਖ਼ੂਨ ਆ ਰਿਹਾ ਸੀ ਤੇ ਪੁਲਿਸ ਕਹਿ ਰਹੀ ਹੈ ਕਿ ਕੁਸ ਨਹੀਂ ਹੋਇਆ ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।