ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਨ ਦੋਸਤੋ ਜਿਵੇਂ ਕਿ ਤੁਸੀਂ ਨੂੰ ਸੋਸ਼ਲ ਮੀਡੀਆ ਉੱਪਰ ਬਹੁਤ ਸਾਰੇ ਇਹੀ ਆਉਂਦੀਆਂ ਹਨ ਜਿਸ ਵਿੱਚ ਕਿੰਨਰਾਂ ਦੀ ਜ਼ਿੰਦਗੀ ਨੂੰ ਬਿਆਨ ਕਰਦਿਆਂ ਵੀਡੀਓ ਪੇਸ਼ ਕੀਤੀ ਜਾਂਦੀ ਹੈ
ਜਿਸ ਵਿੱਚ ਕਿੰਨਰਾਂ ਦੇ ਦੁੱਖ ਦਰਦ ਨੂੰ ਪੇਸ਼ ਕੀਤਾ ਜਾਂਦਾ ਹੈ ਅਜਿਹੀ ਹੀ ਕਿੰਨਰ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਜੋ ਇਕ ਚੰਗੇ ਪਰਿਵਾਰ ਵਿੱਚੋਂ ਬਲੌਗ ਕਰਦੀ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਦੁਖਦਾਈ ਪਲਾਂ ਨੂੰ ਪੇਸ਼ ਕੀਤਾ ਹੈ ਉਸਨੇ ਦੱਸਿਆ ਕਿ
ਪਹਿਲਾਂ ਦੇ ਸਮੇਂ ਵਿਚ ਮਹੰਤ ਜਾਂ ਕਿੰਨਰਾਂ ਦੀ ਜ਼ਿੰਦਗੀ ਕੁਝ ਹੋਰ ਤਰੀਕੇ ਨਾਲ ਚਲਦੀ ਸੀ ਉਨ੍ਹਾਂ ਦਾ ਟੀਚਾ ਸਿਰਫ਼ ਲੋਕਾਂ ਦੇ ਘਰਾਂ ਵਿੱਚ ਵਧਾਈ ਮੰਗਣਾ ਹੀ ਹੁੰਦਾ ਸੀ ਪਰ ਅੱਜ ਦੇ ਸਮੇਂ ਵਿੱਚ ਲੋਕਾਂ ਦੀ ਸੋਚ ਪਹਿਲਾਂ ਨਾਲੋਂ ਬਦਲ ਚੁੱਕੀ ਹੈ
ਅੱਜਕੱਲ੍ਹ ਇਸ ਕਮਿਊਨਿਟੀ ਦੇ ਲੋਕਾਂ ਨੂੰ ਸਮਾਜ ਵਿੱਚ ਵਿਚਰਨ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ ਇਹ ਹੀ ਕਮਿਊਨਿਟੀ ਵਿਚ ਰਹਿਣ ਵਾਲੀ ਕਿੰਨਰ ਤਨਵੀਰ ਰੰਧਾਵਾ ਜੋ ਕਿ ਇਕ ਰੱਜੇ ਪੁੱਜੇ ਘਰ ਵਿੱਚ ਪੈਦਾ ਹੁੰਦੀ ਹੈ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ ਅਤੇ
ਰਿਸ਼ਤੇਦਾਰਾਂ ਵੱਲੋਂ ਵੀ ਉਸ ਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ ਪਰ ਅਖੀਰ ਉਸ ਨੂੰ ਅਜਿਹੇ ਲੋਕਾਂ ਵਿਚ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦਾ ਕੋਈ ਨਾਤਾ ਵੀ ਨਹੀਂ ਹੁੰਦਾ ਤਨਵੀਰ ਰੰਧਾਵਾ ਇਕ ਅਜਿਹੀ ਕਿੰਨਰ ਹੈ ਜਿਸਨੂੰ ਦੇਖਇੰਜ ਨਹੀਂ ਲੱਗਦਾ ਕਿ ਕਿੰਨਰ ਕਮਿਊਨਿਟੀ ਵਿੱਚ ਹੈ ਉਹ ਬਹੁਤ ਹੀ ਖ਼ੂਬਸੂਰਤ ਕਿੰਨਰ ਹੈ ਜੋ ਬਿਲਕੁਲ ਲੜਕੀ ਹੀ ਲੱਗਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।