ਮਿਲੀ ਜਾਣਕਾਰੀ ਦੇ ਮੁਤਾਬਿਕ ਸੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਬੜੇ ਹੀ ਦੁੱਖ ਭਰੀ ਖਬਰ ਇਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਣਾ ਚਾਹੁੰਦੇ ਹਾਂ ਕਿ ਇਕ ਪਿਉ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਮੈਂ ਆਪਣੀ ਧੀ ਨੂੰ ਵੇਚ ਦੇਣ ਪਿਓ ਬਹੁਤੀ ਜ਼ਿਆਦਾ ਸ਼ਰਾਬੀ ਹੈ ਸ਼ਰਾਬ ਪੀ ਕੇ ਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਆਪਣੀ 10 ਸਾਲਾਂ ਦੀ ਧੀ ਨੂੰ ਬੇਚਣ ਦੀ ਗਲ ਕਰਦਾ ਹੈ ਅਤੇ
ਕਈ ਵਾਰ ਉਸ ਨੂੰ ਚੁੱਕ ਕੇ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਬਾਅਦ ਵਿਚ ਪਿੰਡ ਦੇ ਲੋਕਾਂ ਦੇ ਵੱਲੋਂ ਛੁਡਾ ਲਿਆ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਬੇਕਾਰ ਕਿ ਇਨਸਾਨ 24 ਘੰਟੇ ਦਾਰੂ ਦੇ ਨਾਲ ਰੱਜਿਆ ਰਹਿੰਦਾ ਹੈ ਦਾਰੂ ਦੇ ਨਾਲ ਰੱਜਿਆ ਹੋਣ ਦੀ ਵਜਾ ਕਰਕੇ ਉਸਦੇ ਵੱਲੋਂ ਹਮੇਸ਼ਾ ਹੀ ਘਰ ਆ ਕੇ ਗਾਲ ਕੱਢੀ ਜਾਂਦੀਆਂ ਨੇ ਕੁੱਟਿਆ ਮਾਰਿਆ ਜਾਂਦਾ ਹੈ ਬਹੁਤ ਬੁਰਾ ਹਾਲ ਕਰਦੈ
ਇਸਦੇ ਨਾਲ ਹੀ ਜਦੋਂ ਉਸਦੇ ਵੱਲੋਂ ਇਨ੍ਹਾਂ ਕੁੱਝ ਕੀਤਾ ਜਾ ਰਿਹਾ ਸੀ ਪੈਸੇ ਦੌਰਾਨ ਮੇਰਾ ਮੁੰਡਾ ਜੋ ਕਿ ਵੱਡਾ ਮੁੰਡਾ ਅਲੱਗ ਰਹਿੰਦਾ ਹੈ ਉਹ ਅਲੱਗ ਰਾਇ ਦੇ ਵਿੱਚ ਰਹਿੰਦਾ ਹੈ ਉਹ ਜਦੋਂ ਘਰ ਪਹੁੰਚਿਆ ਓਦੇ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀਤੋਸ ਤਰ੍ਹਾਂ ਦਾ ਕੰਮ ਬਿਲਕੁਲ ਵੀ ਨਾ ਕਰੇ ਬਹੁਤ ਜ਼ਿਆਦਾ ਗਲੇਸ਼ੀਅਰ ਆਪਣਾ ਕੰਮ ਕਾਰ ਕਰ ਅਤੇ ਆਪਣਾ ਤਾਂ ਤੂੰ ਕੰਮ ਖਰਾਬ ਕਰ ਲਿਆ ਹੈ
ਆਪਣੇ ਬੱਚਿਆਂ ਬਾਰੇ ਹੀ ਸੋਚਦਾ ਹੈ ਪਰ ਉਸਦੇ ਵੱਲੋਂ ਕੋਈ ਵੀ ਗੱਲ ਨਹੀਂ ਸੁਣੀ ਜਾਂਦੀ ਹੈ ਅਤੇ ਆਪਣੇ ਭਰਾ ਤੋਂ ਵੀ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਕੀ ਮੈਨੂੰ ਦਾਰੂ ਦੇ ਲਈ ਦੋ ਸੌ ਰੁਪਈਆ ਦੇ ਦਿਉ ਜਦੋਂ ਭਰਾ ਨੇ ਉਸ ਨੂੰ ਕਿਹਾ ਕਿ ਤੂੰ ਮੈਨੂੰ ਫੜ ਆਏ ਸੀ ਜੋ ਮੇਰੇ ਤੋਂ ਪੈਸੇ ਮੰਗਣ ਹੈਂ ਮੈਂ ਤੇਰੇ ਤੋਂ ਘੋਲ ਤੋਂ ਪੈਸੇ ਲੈ ਲੈ ਜਦੋਂ ਉਸ ਦੇ ਭਰਾ ਲਈ ਇਹ ਗੱਲਾਂ ਕਹੀਆਂ ਤਾਂ ਉਸ ਨੂੰ ਗੁੱਸਾ ਆ ਗਿਆ ਅਤੇ
ਗੁੱਸੇ ਦੇ ਵਿਚ ਉਸ ਨੇ ਆਪਣੇ ਭਰਾ ਦੀ ਬਾਂਹ ਤੋੜ ਦਿੱਤੀ ਜਿਸ ਤੋਂ ਬਾਅਦ ਮਾਂ ਦੇ ਵੀ ਹੱਥ ਚੁੱਕਿਆ ਗਿਆ ਮਾਂ ਨੇ ਕਿਹਾ ਕਿ ਉਸ ਨੇ ਮੈਨੂੰ ਧੱਕਾ ਮਾਰਿਆ ਤੇ ਇਕ ਵਾਰ ਉਸ ਨੇ ਥੱਪੜ ਵੀ ਮਾਰਿਆ ਮਾਨ ਨੇ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਕਰਦਾ ਦਾਰੂ ਪੀ ਕੇ ਹੈ ਜਦੋਂ ਦਾਰੂ ਪੀ ਲੈਂਦਾ ਹੈ ਉਸ ਤੋਂ ਬਾਅਦ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਹੈ ਅਤੇ
ਸਾਨੂੰ ਉਸ ਤੋਂ ਬਹੁਤ ਜ਼ਿਆਦਾ ਖ਼ਤਰਾ ਵੀ ਹੈ ਜੋ ਕਿ ਉਹ ਆਪਣੀ ਬੱਚੀ ਨੂੰ ਵੇਚਣ ਦੀਆਂ ਧਮਕੀਆਂ ਦਿੰਦਾ ਹੈ ਇਸ ਦੀਆਂ ਦੋ ਵੱਡੀਆਂ ਹਨ ਜਿਨ੍ਹਾਂ ਦੇ ਵਿਚੋ ਇਕ ਮੇਰੇ ਕੋਲ ਰਹਿੰਦੀ ਹੈ ਅਤੇ ਇੱਕ ਮੇਰੀ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਕਿਉਂਕਿ
ਇਹ ਬਹੁਤ ਜ਼ਿਆਦਾ ਗੱਲ ਪਾਉਂਦਾ ਹੈ ਇਸ ਦੇ ਬਹੁਤ ਬੁਰਾ ਹਾਲ ਕੀਤਾ ਜਾਂਦਾ ਹੈ ਜਿਸ ਵਜ੍ਹਾ ਕਰਕੇ ਉਹ ਮੇਰੇ ਕੋਲ ਹੀ ਬੈਠੀ ਰਹਿ ਮੈਨੂੰ ਸੰਭਾਲ ਰਹੀਆਂ ਮੈਂ ਚਾਹੁੰਦੀ ਹਾਂ ਕਿ ਇਸ ਨੂੰ ਸਮਝਾਇਆ ਜਾਵੇ ਤਾਂ ਕੀ ਇਹੋ ਜਿਹਾ ਕੰਮ ਨਾ ਕਰੇ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡਿਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ