ਅੱਜ ਦੀ ਜਾਣਕਾਰੀ ਲੈ ਕੇ ਹਾਜਰ ਹੋਏ ਹਾਂ ਦੋਸਤੋ ਆਪਣੇ ਦੇਸ਼ ਵਿੱਚ ਭ੍ਰਿਸ਼ਟਾਚਾਰ ਤੇ ਠੱਗੀ ਠੋਰੀ ਆਮ ਜਹੀ ਗੱਲ ਹੋ ਰਹੀ ਹੈ ਲੋਕ ਆਪਣੇ ਫ਼ਾਇਦੇ ਲਈ ਲੋਕਾਂ ਨਾਲ ਠੱਗੀਆਂ ਮਾਰ ਰਹੇ ਨੇ ਪਰ ਉਥੇ ਹੀ ਸਾਡੇ ਵਿਚਕਾਰ ਅਜਿਹੇ ਲੋਕ ਵੀ ਰਹਿੰਦੇ ਨੇ ਜਿਨ੍ਹਾਂ ਦੀ ਇਨਸਾਨੀਅਤ ਅੱਜ ਵੀ ਜਿਉਂਦੀ ਹੈ ਤੇ ਲੋਕ ਭਲਾਈ ਲਈ ਅੱਗੇ ਆਉਂਦੇ ਨੇ ਜਿਥੋਂ ਤੱਕ ਹੋ ਸਕੇ ਲੋਕਾਂ ਦੀ ਮੱਦਦ ਕਰਦੇ ਨੇ ਚਾਹੇ ਪੈਸੇ ਦੀ ਹੋਵੇ ਚਾਹੇ ਖਾਣ ਪੀਣ ਤੇ ਕਪੜੇ ਲੀੜੇ ਦੀ ਹੋਵੇ ਹਰ ਤਰਾਂ ਦੀ ਮੱਦਦ ਲਈ ਅੱਗੇ ਆਉਂਦੇ ਨੇ ਜਿਨ੍ਹਾਂ ਵੀ ਵਿਚੋਂ ਗੋਲਡੀ ਜੋ ਕੇ ਪੁਲਿਸ ਮੁਲਾਜ਼ਿਮ ਵੀ ਹੈ ਤੇ ਨਾਲ ਹੀ ਉਸਦਾ ਪੇਜ ਵੀ ਹੈ
ਜਿਸ ਰਾਹੀਂ ਹੋ ਲੋਕਾ ਦੀ ਮੱਦਦ ਕਰਦਾ ਹੈ ਤੇ ਇੱਕ ਹੋਰ ਨੌਜਵਾਨ ਜੋ ਲੋਕਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਹੈ ਜਿਸ ਦਾ ਨਾਮ ਅਨਮੋਲ ਕਵਤਰਾ ਹੈ ਉਹ ਹਰ ਇੱਕ ਇਨਸਾਨ ਦੀ ਮੱਦਦ ਲਈ ਤਿਆਰ ਰਹਿੰਦਾ ਹੈ ਉਸਨੇ ਇੱਕ ਵੀਡੀਓ ਰਾਹੀਂ ਦਸਿਆ ਉਹ ਕਿਸੇ ਸੁਆਰਥ ਤੋਂ ਬਿਨਾਂ ਲੋਕਾਂ ਦੀ ਮੱਦਦ ਕਰ ਰਿਹਾ ਹੈ ਜਿਸ ਦਾ ਰੱਬ ਗਵਾਂ ਹੈ ਕਿਉਂਕਿ ਮੇਰੇ ਕੋਲ ਕੋਈ ਸਬੂਤ ਨਹੀਂ ਜਿਸ ਨਾਲ ਮੈਂ ਆਪਣੇ ਆਪ ਨੂੰ ਸੱਚਾ ਤੇ ਲੋਕ ਭਲਾਈ ਦਾ ਆਗੂ ਕਹਿ ਸਕਾ, ਆਪਣੇ ਮੂੰਹ ਨਾਲ ਤੇ ਸਾਰੇ ਹੀ ਆਪਣੇ ਆਪ ਨੂੰ ਚੰਗਾ ਕਹਿਣਗੇ ਪਰ ਮੈਂ ਅਸਲੀਅਤ ਵਿੱਚ ਲੋਕਾਂ ਦੀ ਭਲਾਈ ਕਰਨਾ ਚਾਹੁੰਦਾ ਹਾਂ ਬਿਨਾਂ ਕਿਸੇ ਸੁਆਰਥ ਤੋਂ ਜਿਥੋਂ ਤੱਕ ਹੋ ਸਕੇ ਮੈਂ ਆਪਣੇ ਆਖਰੀ ਸਾਹ ਤੱਕ ਲੋਕਾਂ ਦੀ ਮੱਦਦ ਕਰਾਂਗਾ।ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।