ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾ ਦੋਸਤੋ ਸੋਸ਼ਲ ਮੀਡੀਆ ਤੇ ਕੁਝ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲੀਆਂ ਜਿਸ ਵਿੱਚ ਅਜੀਬੋਗ਼ਰੀਬ ਰਹੱਸਮਈ ਚੀਜ਼ਾਂ ਦਿਖਾਈਆਂ ਜਾਂਦੀਆਂ ਹਨ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ ਕੁਝ ਅਜਿਹੀ ਹੀ
ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਦੱਸਿਆ ਜਾਂਦਾ ਹੈ ਕਿ ਬੈਂਗਣ ਦੇ ਬੂਟਿਆਂ ਨੂੰ ਆਂਡੇ ਲੱਗ ਰਹੇ ਹਨ ਅਤੇ ਜੜ੍ਹਾਂ ਵਿੱਚ ਨਿਕਲ ਰਹੇ ਹਨ ਸਿੱਕੇ ਤੁਸੀਂ ਵੀ ਜਲਦੀ ਹੋ ਜਾਓ ਮਾਲੋਮਾਲ ਅਜਿਹੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਅਤੇ
ਲੋਕ ਉਸ ਨੂੰ ਦੇਖ ਕੇ ਹੈਰਾਨ ਹੋ ਰਹੇ ਹਨ ਪਰ ਅਸਲ ਵਿੱਚ ਉਹ ਕੋਈ ਜਾਦੂ ਜਾਂ ਕੋਈ ਚਮਤਕਾਰ ਨਹੀਂ ਹੈ ਸਗੋਂ ਕਿ ਇਹ ਲੋਕਾਂ ਦੇ ਹੱਥ ਦੀ ਸਫ਼ਾਈ ਹੁੰਦੀ ਹੈ ਜਿਸ ਨੂੰ ਇਸ ਵੀਡੀਓ ਵਿਚ ਬਜ਼ੁਰਗ ਨੇ ਲੋਕਾਂ ਦੇ ਸਾਹਮਣੇ ਲਿਆਂਦਾ ਹੈ
ਜਿਸ ਵਿੱਚ ਉਸ ਨੇ ਦੱਸਿਆ ਕਿ ਬੈਂਗਣ ਦੇ ਬੂਟਿਆਂ ਉੱਪਰ ਬੈਂਗਣ ਨੂੰ ਇੰਨੀ ਸਫਾਈ ਨਾਲ ਤੋੜਿਆ ਜਾਂਦਾ ਹੈ ਕਿ ਉਸ ਦੀ ਕਲਮ ਨੂੰ ਬੂਟੇ ਨਾਲੀ ਲੱਗੇ ਰਹਿਣ ਦਿੱਤਾ ਜਾਂਦਾ ਹੈ ਤੇ ਉਸ ਦੇ ਆਂਡੇ ਨੂੰਹ ਨਾਲ ਲਗਾ ਕੇ ਲਾ ਦਿੱਤਾ ਜਾਂਦਾ ਇਸ ਤਰ੍ਹਾਂ ਲੱਗ ਰਹੇ ਜਿਸ ਤਰ੍ਹਾਂ ਉਸ ਬੁੱਢੇ ਬੂਟੇ ਨੂੰ ਅਸਲ ਵਿਚ ਹੀ ਆਂਡੇ ਲੱਗ ਰਹੇ ਹੋਣ ਇਸ ਹੱਥ ਦੀ ਸਫ਼ਾਈ ਨੂੰ ਸਪੀਲਬਰਗ ਨੇ ਇਸ ਵੀਡੀਓ ਦੇ ਵਿੱਚ ਕਰਕੇ ਵੀ ਦਿਖਾਇਆ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।