ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ
ਤੱਕ ਪਹੁੰਚਦੀ ਹੋ ਸਕੇ। ਕੈਨੇਡਾ ਗਈ ਪੰਜਾਬਣ ਨੇ ਘਰ ਦੇ ਬਾਹਰ ਹੀ ਫਾ ਹਾ ਲਾ ਕੇ ਆਪਣੀ ਜਾਨ ਦੇ ਦਿੱਤੀ ਕੁੜੀ ਦੇ ਪਰਿਵਾਰ ਵਾਲਿਆ ਦਾ ਕਹਿਣਾ ਹੈ ਕਿ ਜਿਸ ਘਰ ਦੇ ਵਿਚ ਕੁੜੀ ਵਿਆਹੀ ਗਈ ਸੀ ੳੁਹ ਬਹੁਤ ਤੰਗ ਪਰੇਸ਼ਾਨ ਕਰਦੇ ਸਨ। ਕੁੜੀ ਨੂੰ ਕਹਿੰਦੇ ਹੁੰਦੇ ਸਨ ਕਿ ੳੁਹ ੳੁਸ ਨੂੰ ਤਲਾਕ ਦੇ ਦੇਵੇ
ਜਿਸ ਦੇ ਕਰਕੇ ੳਹ ਬੜੀ ਪਰੇਸ਼ਾਨ ਰਹਿੰਦੀ ਸੀ। ਕੁੜੀ ਦੇ ਵਲੋ ਕੈਨੇ਼ਡਾ ਜਾ ਕੇ ਘਰ ਵਾਲੇ ਦੇ ਲਈ ਫਾਰਮ ਭੇਜੇ ਜਾਂਦੇ ਹਨ ਪਰ ਕਿਸਮਤ ਸਾਥ ਨਾ ਦਿੰਦੀ ਤੇ ੳੁਸ ਦੀ 3 ਵਾਰ ਰਿਫਿਊਜਲ ਆ ਗਈ । ਜਿਸ ਦੇ ਬਾਦ ੳਹ ਕਹਿੰਦਾ ਕਿ ੳੁਸ ਦਾ ਨਹੀ ਕੰਮ ਬਣਦਾ
ਜਿਸ ਦੇ ਸਾਰਾ ਦੋਸ਼ ਕੁੜੀ ਤੇ ਲਾਓਂਦਾ ਸੀ। ੳਹ ਅਕਸਰ ਫੋਨ ਤੇ ਵੀ ਕਿਹਾ ਕਰਦੀ ਸੀ ਕਿ ਬੜੀ ਤੰਗ ਹੈ ਪਤਾ ਲਗਾ ਹੈ ਕਿ ਜਹਰਿਲੀ ਚੀਜ ਖਾ ਕੇ ਫਾ ਹਾ ਲਾਇਆ ਹੈ। ਜਿਸ ਨੇ ਆਤ ਮ ਹੱ ਤਿਆ ਕਰੀ ਹੈ ਕਹਿੰਦੀ ਹੁੰਦੀ ਸੀ ਕਿ ੳੁਹ ਦੁਨੀਆ ਛਡ ਦਵੇਗੀ ਪਰ ੳੁਸ ਨੂੰ ਕਦੇ ਤਲਾਕ ਨਹੀ ਦੇ ਸਕਦੀ।
ੳੁਸ ਦੇ ਨਾਲ ਹੀ ਰਹਿਣਾ ਹੈ ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ ਕੁੜੀ ਨੂੰ ਚਾਹੀਦਾ ਹੈ। ਕਾਰਵਾਈ ਦੀ ਪੂਰੀ ਮੰਗ ਕਰੀ ਜਾਵੇਗੀ 25 ਲੱਖ ਵਿਆਹ ਤੇ ਲਾਇਆ ਸੀ 750 ਬੰਦਾ ਬਾਰਾਤ ਆਏ ਸਨ। ਪੂਰਾ ਗਜ ਵਜ ਕੇ ਵਿਆਹ ਕਰਿਆ ਜਾਂਦਾ ਹੈ ਪਰ ੳੁਹਨਾ ਦੇ ਵਲੋ ਕੁੜੀ ਨੂੰ ਪਰੇਸ਼ਾਨ ਕਰਿਆ ਜਾਂਦਾ ਹੈ। ਕਹਿੰਦੇ ਸਨ ਕਿ ਤਲਾ ਕ ਦੇ ਨਾਲ 35 ਲਖ ਰੁਪਇਆ ਚਾਹੀਦਾ ਹੈ