ਦੋਸਤੋ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਪੁਲਸ ਵੱਲੋਂ ਹੁੱਕਾ ਬਾਰ ਚ ਰੇਡ ਕੀਤੀ ਗਈ ਹੈ ਇਥੇ ਪੁਲਸ ਨੇ ਕੁਝ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ। ਉਸ ਨੇ ਉਸ ਮੁਤਾਬਿਕ ਇਥੇ ਸਾਨੂੰ ਸੂਚਨਾ ਮਿਲੀ ਸੀ
ਬਾਰ ਕੋਲ ਨਾਲ ਤਾਂ ਕੋਈ ਬਾਰ ਦਾ ਲਾਇਸੈਂਸ ਹੈ। ਇਸ ਬਾਰ ਵਿਚ ਸ਼ਰਾਬ ਵੀ ਪਿਲਾਈ ਜਾਂਦੀ ਹੈ ਤੇ ਨਾਬਾਲਗਾ ਨੂੰ ਹੁੱਕਾ ਵੀ ਪਲਾਈਆ ਜਾਂਦਾ ਹੈ। ਉਸ ਨੇ ਰੇਡ ਕੀਤੀ ਤਾਂ ਇਸ ਦੇ ਮੌਕੇ ਤੇ ਤਿੰਨ ਦੇ ਕਰੀਬ ਬਰਾਮਦ ਹੋਏ।
ਪੁਲਸ ਨੇ ਇਸ ਬਾਰ ਦੇ ਮਾਲਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ