ਅੱਜ ਦੀ ਜਾਣਕਾਰੀ ਲੈ ਕੇ ਆਏ ਹਾਂ ਦੋਸਤੋ ਅੱਜ ਕੱਲ ਦੇ ਨੋਜਵਾਨ ਤੇ ਲੜਕੀਆਂ ਨੂੰ ਬਾਹਰ ਜਾਣ ਦਾ ਭੂਤ ਚੜ ਰਿਹਾ ਹੈ ਕਿਉਂਕਿ ਸਾਡੇ ਦੇਸ ਵਿੱਚ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਜਿਸ ਤੋਂ ਅੱਜ ਕੱਲ ਦੇ ਬੱਚੇ ਨੌਜਵਾਨ ਅੱਕ ਚੁੱਕੇ ਨੇ ਬਾਹਰ ਜਾਣ ਤੋਂ ਬਿਨਾਂ ਹੋਣਾ ਨੂੰ ਹੋਰ ਕੋਈ ਸਾਧਨ ਨਹੀਂ ਦਿਖਾਈ ਦੇ ਰਿਹਾ ਬਹੁਤ ਸਾਰੇ ਲੋਕ ਬਾਹਰ ਜਾ ਜਾ ਸੈੱਟ ਹੋ ਗਏ ਨੇ ਤੇ ਕੁੱਝ ਜਾਣ ਲਈ ਕੋਈ ਨਾ ਕੋਈ ਜੁਗਾੜ ਲਾ ਰਹੇ ਨੇ ਕਿਉਂਕਿ ਅੱਜ ਕੱਲ ਕੋਈ ਵੀ ਪੜਾਈ ਕਰਨ ਦੀ ਵਜਾਏ ਸੌਖੇ ਤਰੀਕੇ ਨਾਲ ਜਾਣ ਦੀ ਸਕੀਮ ਬਣਾਉਂਦੇ ਨੇ ਤੇ ਕਈ ਵਾਰੀ
ਇਹ ਸਕੀਮ ਉਹਨਾਂ ਨੂੰ ਲੈ ਬੈਠਦੀ ਹੈ ਲੋਕ ਆਪਣੇ ਲੜਕੇ ਨੂੰ ਬਾਹਰ ਭੇਜਣ ਲਈ ਕਿਸੇ ਲੜਕੀ ਨਾਲ਼ ਆਪਣੇ ਲੜਕੇ ਦਾ ਵਿਆਹ ਕਰ ਦਿੰਦੇ ਨੇ ਜਿਸ ਲੜਕੀ ਨੇ ILETS ਵਿਚੋਂ ਬੈਡ ਲਏ ਹੋਣ।ਲੜਕੀ ਨੂੰ ਬਾਹਰ ਭੇਜਣ ਲਈ ਸਾਰੇ ਪੈਸੇ ਲਾਉਂਦੇ ਨੇ ਤਾਂ ਜੋ ਬਾਅਦ ਵਿੱਚ ਉਹਨਾਂ ਦਾ ਲੜਕਾ ਉਸਦੇ ਨਾਲ ਬਾਹਰ ਜਾ ਸਕੇ ਕਈ ਵਾਰ ਇਹ ਸਕੀਮ ਉਲਟ ਪੈ ਜਾਂਦੀ ਹੈ ਲੜਕੀ ਉਹਨਾਂ ਨੂੰ ਧੋਖਾ ਦੇ ਜਾਂਦੀ ਹੈ ਤੇ ਆਪਣੇ ਪ੍ਰੇਮੀ ਨੂੰ ਲੈ ਜਾਂਦੀ ਹੈ ਬਾਅਦ ਵਿੱਚ ਉਹਨਾਂ ਨੂੰ ਪਛਤਾਉਣਾ ਪੈ ਜਾਂਦਾ ਹੈ ਤੇ ਕਈ ਵਾਰ ਆਪਣੇ ਪੁੱਤ ਨੂੰ ਵੀ ਖੋਹ ਬੈਠਦੇ ਨੇ ਅਜਿਹੇ ਕਈ ਮਾਮਲੇ ਦੇਖ ਵਿੱਚ ਆਏ ਹਨ ।ਬਾਕੀ ਦੀ ਜਾਣਕਾਰੀ ਵੀਡੀਓ ਵਿੱਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।