ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਕਿਹਾ ਜਾਂਦਾ ਹੈ ਕੇ ਵਿਗਿਆਨ ਦੇ ਵਲੋਂ ਤਰਾਂ ਤਰਾਂ ਦੀਆ ਖੋਜਾਂ ਕੀਤੀਆਂ ਜਾਂਦੀਆਂ ਹਨ , ਹੁਣ ਉਹਨਾਂ ਦੇ
ਵਲੋਂ ਇਕ ਨਵਾਂ ਕੁਝ ਕੀਤਾ ਗਿਆ ਹੈ ਜਿਸ ਦੇ ਕਰਕੇ ਸਾਰੇ ਲੋਕ ਇਸਦੇ ਉੱਤੇ ਹੈਰਾਨ ਹਨ, ਇਕ ਕੰਪਨੀ ਉਹਨਾਂ ਸਾਰਿਆਂ ਨੂੰ ਕਹਿ ਰਹੀ ਹੈ ਜੋ ਬੰਦਾ ਤੇ ਔਰਤ ਬੱਚਾ ਪੈਦਾ ਕਰਨ ਦੇ ਵਿਚ ਅਸਮਰਥ ਹਨ। ਦੱਸਿਆ ਜਾ ਰਿਹਾ ਹੈ ਕੇ ਬਿਨਾ ਕੁੱਖ ਤੋਂ ਇਕ
ਫੈਕਟਰੀ ਦੇ ਵਿਚ ਤੀਹ ਹਜ਼ਾਰ ਬੱਚੇ ਪੈਦਾ ਹੋਣਗੇ , ਕਿਹਾ ਜਾ ਰਿਹਾ ਹੈ ਕੇ ਇਹ ਇਕ ਵੱਡੀ ਖੋਜ ਹੈ ਵਿਗਿਆਨ ਦੀ , ਉਹਨਾਂ ਦੇ ਵਲੋਂ ਕਿਹਾ ਗਿਆ ਹੈ ਕੇ ਜੇ ਮਾਪੇ ਚਾਉਂਣ ਦਾ ਬੱਚੇ ਦਾ ਕੁਝ ਵੀ ਬਦਲ ਸਕਦੇ ਹਨ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।