ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜੀ ਜਾਣਕਾਰੀ ਲੈ ਕੇ ਹਾਜਰ ਹਾਂ ਦੋਸਤੋ ਪਹਿਲਾ ਅਜਿਹਾ ਸਮਾਂ ਹੁੰਦਾ ਸੀ ਜਦੋਂ ਲੋਕ ਆਪਣੀ ਘਰਵਾਲੀ ਜਾ ਆਪਣੀ ਸਹੇਲੀ ਵੱਲ ਕਿਸੇ ਨੂੰ ਦੇਖਣ ਤੱਕ ਨਹੀਂ ਦਿੰਦੇ ਸੀ
ਪਰ ਅੱਜ ਕੱਲ ਵਿਆਹ ਹੁੰਦਾ ਨਹੀਂ ਸਹੇਲੀ ਬਣਦੀ ਨਹੀਂ ਸਭ ਤੋਂ ਪਹਿਲਾਂ ਇੰਸਟਾਗ੍ਰਾਮ ਤੇ ਚੜ੍ਹ ਦਿੱਤੀ ਜਾਂਦੀ ਹੈ ਉਸਦੇ ਜਿਸਮ ਦੀ ਨਮਾਉਸ ਕੀਤੀ ਜਾਂਦੀ ਹੈ ਲੋਕ ਕੰਮ ਕਰਨੋ ਗਏ ਵੇਹਲੇ ਬੈਠ ਰੁਪਏ ਕਮਾਉਣਾ ਚਾਹੁੰਦੇ ਨੇ ਜਿਸ ਕਰਕੇ ਉਹ ਆਪਣੀਆਂ ਪਤਨੀਆਂ ਤੇ ਸਹੇਲੀਆਂ ਨੂੰ ਲੋਕ ਅਗੇ ਪੇਸ਼ ਕਰ ਕੇ ਰੁਪਏ ਕਮਾ ਰਹੇ ਨੇ
ਅੱਜ ਕੱਲ ਲੋਕਾਂ ਨੂੰ ਇੰਟਰਨੈੱਟ ਤੇ ਰੁਪਏ ਕਮਾਉਣ ਦਾ ਪਤਾ ਲੱਗ ਰਿਹਾ ਹੈ ਕਿ ਕਿਸ ਤਰਾਂ ਰੁਪਏ ਕਮਾਈ ਦੇ ਆ ਬਹੁਤ ਸਾਰੇ ਤਰੀਕੇ ਨਾਲ ਰੁਪਏ ਕਮਾਈ ਦੇ ਆ ਜਿਸ ਵਿਚੋਂ ਯੂ ਟਿਊਬ ਤੇ ਲੋਕ ਵੀਡੀਓ ਬਣਾ ਬਣਾ ਰੁਪਏ ਕਮਾ ਰਹੇ ਨੇ ਕਈ ਪ੍ਰਕਾਰ ਦੀਆਂ ਵੀਡੀਓ ਰਹੀ ਲੋਕ ਪੈਸੇ ਕਮਾਈ ਕਰਦੇ ਨੇ
ਜਿਨ੍ਹਾਂ ਵਿਚੋਂ ਬਲੋਗ ਸਭ ਤੋਂ ਵੱਧ ਚੱਲ ਰਿਹਾ ਹੈ ਜਿਸ ਨੂੰ ਆਮ ਪਬਲਿਕ ਸਭ ਤੋਂ ਜ਼ਿਆਦਾ ਦੇਖਦੀ ਹੈ ਲੋਕ ਬਲੋਗ ਬਣਾ ਬਣਾ ਲੱਖਾਂ ਰੁਪਏ ਕਮਾ ਰਹੇ ਨੇ ਜਿਨ੍ਹਾਂ ਵਿੱਚ ਉਹ ਆਪਣੇ ਪਰਿਵਾਰ ਦੇ ਡੈਲੀ ਦੇ ਕਮਾ ਕਾਰਾ ਨੂੰ ਪੇਸ਼ ਕਰਦੇ ਨੇ ਸਾਰੇ ਦਿਨ ਦੇ ਰਹਿਣ ਸਹਿਣ ਨੂੰ ਦਿਖਾਉਂਦੇ ਨੇ ਆਪਣੀ ਪਤਨੀ ਨਾਲ ਵੀਡੀਓ ਬਣਾ ਬਣਾ ਕੇ ਪਾਉਂਦੇ ਨੇ
ਜਿਸ ਨਾਲ ਉਨ੍ਹਾਂ ਨੂੰ ਜ਼ਿਆਦਾ ਕਮਾਈ ਹੁੰਦੀ ਹੈ ਕਈ ਵਾਰ ਅਜਿਹੇ ਸੀਨ ਵੀ ਦੇਖਣ ਨੂੰ ਮਿਲਦੇ ਆ ਜਿਸ ਵਿੱਚ ਸ਼ਰਮਨਾਕ ਹਰਕਤਾਂ ਕਰਦੇ ਨੇ ਜਿਸ ਤੋਂ ਬਾਅਦ ਇੱਕ ਮੁੰਡੇ ਨੇ ਉਨ੍ਹਾਂ ਬਲੋਗਰ ਨੂੰ ਰੇਪਲੀ ਕਰਦਿਆਂ ਇਕ ਵੀਡੀਓ ਅੱਪਲੋਡ ਕੀਤੀ
ਜਿਸ ਵਿੱਚ ਉਸ ਨੇ ਅਜਿਹੇ ਲੋਕਾਂ ਨੂੰ ਮਾੜਾ ਚੰਗਾ ਕਿਹਾ ਜੋ ਅਜਿਹੀਆਂ ਵੀਡੀਓ ਬਣਾ ਕੇ ਯੂ ਟਿਓਬ ਉੱਪਰ ਪਾਉਂਦੇ ਨੇ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਵੀ ਕਿਹਾ ਜੋ ਅਜਿਹੇ ਬਲੌਗ ਦੇਖਦੇ ਨੇ ਜਿਸ ਨਾਲ ਉਨ੍ਹਾਂ ਨੂੰ ਮੋਟੀ ਕਮਾਈ ਹੁੰਦੀ ਹੈ ਬਾਕੀ ਦੀ ਜਾਣਕਾਰੀ ਵੀਡੀਓ ਵਿਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।