ਹੁਣ ਇਸ ਮਾਮਲੇ ਚ ਖੁਦ ਵਿਆਹ ਵਾਲੇ ਮੁੰਡੇ ਨੇ ਕਰਤੇ ਵੱਡੇ ਖੁਲਾਸੇ ਆਹ ਦੇਖੋ !

ਦੋਸਤੋ ਸੋਸਲ ਮੀਡੀਆ ਤੇ ਹਰ ਰੋਜ਼ ਕੋਈ ਨਾ ਕੋਈ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਰਹੀਆਂ ਹਨ ਇਨ੍ਹਾਂ ਵਿੱਚੋਂ ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਵਾਰ-ਵਾਰ ਦੇਖਣ ਸ਼ੇਅਰ ਕਰਨ ਦੂਰ ਕਰਦਾ ਹੈ ਇਹਨਾਂ ਵੀਡੀਓ ਵਿੱਚ

ਕੁਝ ਵੀਡੀਓ ਅਜਿਹੀਆਂ ਹੁੰਦੀਆਂ ਹਨ ਜੋ ਸਾਨੂੰ ਹੈਰਾਨ ਕਰ ਕੇ ਰੱਖ ਦਿੰਦੀਆਂ ਹਨ।ਕਈ ਵਾਰ ਇਹ ਵੀਡੀਓ ਕਿਸੇ ਨੂੰ ਬਦਨਾਮ ਕਰ ਦਿੰਦੀਆਂ ਹਨ ਤੇ ਕਈ ਵਾਰ ਇਹ ਵੀਡੀਓ ਕਿਸੇ ਨੂੰ ਫੇਮਸ ਕਰ ਦਿੰਦੀਆਂ ਹਨ।ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਅੱਗ ਵਾਂਗ ਵਾਇਰਲ ਹੋਈ ਹੈ।

ਜਿਸ ਵੀਡੀਓ ਵਿਚ ਤੁਸੀਂ ਦੇਖੋਗੇ ਇੱਕ ਨਵੀਂ ਵਿਆਹੀ ਜੋੜੀ ਜਾ ਰਹੀ ਹੁੰਦੀ ਹੈ। ਜਦੋਂ ਵਿਆਹ ਵਾਲਾ ਮੁੰਡਾ ਕੁੜੀ ਦਾ ਹੱਥ ਫੜਦਾ ਹੈ ਤਾਂ ਕੁੜੀ ਉਸ ਨੂੰ ਆਪਣਾ ਹੱਥ ਫੜਾਉਣ ਤੋਂ ਮਨਾ ਕਰ ਦਿੰਦੀ ਹੈ।ਦੋਸਤੋ ਇਹ ਵੀਡੀਓ ਇਕ ਨਵੇਂ ਵਿਆਹੇ ਜੋੜੇ ਦੀ ਹੈ।

ਤੁਸੀਂ ਵੀਡੀਓ ਵਿੱਚ ਦੇਖਿਆ ਹੋਵੇਗਾ ਵਿਆਹ ਵਾਲਾ ਮੁੰਡਾ ਵਿਆਹ ਵਾਲੀ ਕੁੜੀ ਦਾ ਹੱਥ ਫੜ ਦਾ ਹੋਵੇਗਾ। ਪਰ ਉਸ ਨੂੰ ਆਪਣਾ ਹੱਥ ਨਹੀਂ ਫੜਾਉਂਦੀ ਪਈ ਹੈ। ਦੋਸਤੋ ਇਸ ਗੱਲ ਨੂੰ ਲੈ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਗੱਲ ਹੋ ਗਈ।

ਦੋਸਤੋ ਅਸੀਂ ਤੁਹਾਡੇ ਨਾਲ ਹੀ ਕਾਲ ਰਿਕੋਰਡਿੰਗ ਸਾਂਝੀ ਕਰਨ ਜਾ ਰਹੇ ਹਾਂ। ਇਸ ਵਿੱਚ ਤੁਸੀਂ ਦੇਖੋਗੇ। ਜਦੋਂ ਇੱਕ ਨਿੱਜੀ ਚੈਨਲ ਵਾਲੇ ਵਿਆਹ ਵਾਲੇ ਮੁੰਡੇ ਦੀ ਇੰਟਰਵਿਊ ਕੀਤੀ ਗਈ ਹੈ ਤਾਂ ਤਾਂ ਵਿਆਹ ਵਾਲੇ ਮੁੰਡੇ ਨੂੰ ਕੀ ਵੱਡੇ ਖੁਲਾਸੇ ਕੀਤੇ।

ਅਸੀਂ ਤੁਹਾਡੇ ਨਾਲ ਇਹ ਕਾਲ ਰਕੋਡਿੰਗ ਸਾਂਝੀ ਕਰਦੇ ਹਾਂ ਦੋਸਤੋ ਹੋਰ ਜਾਣਕਾਰੀ ਜਾਨਣ ਦੇ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਤਾਜਾ ਵੱਡੀਆ ਖਬਰਾ !

ਦੇਖੋ ਤਾਜਾ ਵੱਡੀਆ ਖਬਰਾ ! ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ …

Leave a Reply

Your email address will not be published. Required fields are marked *