ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਵੀਰਵਾਰ ਸਾਮ ਚੁੱਲ੍ਹੇ ਦੀ ਚਿੰਗਾਰੀ ਤੋਂ ਭੜਕੀ ਅੱਗ ਨੂੰ ਇੱਕ ਇੱਕ ਕਰਕੇ ਤਕਰੀਬਨ 86 ਘਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਦੱਸ ਦਈਏ ਅੱਗ ਨਾਲ ਕਈ ਜਿਊਂਦੇ
ਪਸ਼ੂ ਜਿਉਂਦੇ ਸੜ ਕੇ ਮਰ ਗਏ ਜਦ ਕਿ ਇੱਕ ਨੌਜਵਾਨ ਝੁਲਸਿਆ ਜਿਸ ਨੂੰ ਹਸਪਤਾਲ ਭੇਜਿਆ ਗਿਆ ਹੈ। ਅੱਗ ਨਾਲ ਤਕਰੀਬਨ 40 ਤੋਂ 50 ਲੱਖ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਦੱਸ ਦਈਏ ਇਹ ਖਬਰ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ
ਦੇ ਬਿਲਗ੍ਰਾਮ ਖੇਤਰ ਦੇ ਵਿੱਚ ਵੀਰਵਾਰ ਦੀ ਸ਼ਾਮ ਹੋਈ ਘਟਨਾ ਵਾਪਰੀ।ਪੁਲਸ਼ ਸੂਤਰਾਂ ਨੇ ਦੱਸਿਆ ਕਿ ਬਿਲਗਰਾਮ ਥਾਣਾ ਇਲਾਕੇ ਵਿੱਚ ਕਟਰੀ ਬਿਛੀਆ ਪਿੰਡ ਦੇ ਨੇੜੇ ਇਕ ਪਾਸੇ ਬਣੇ ਘਰ ਵਿੱਚ ਅਚਾਨਕ ਅੱਗ ਲੱਗ ਗਈ।
ਜਦੋਂ ਕੋਈ ਕੁਝ ਸਮਝ ਪਾਉਂਦਾ ਇਸ ਤੋਂ ਪਹਿਲਾਂ ਅੱਗ ਨੇ ਇਕ ਇਕ ਕਰਕੇ ਤਕਰੀਬਨ ਸਿਆਸੀ ਘਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।