ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਤੇ ਇਕ ਪੇਜ ਬਣਾਇਆ ਹੋਇਆ ਹੈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਇਸ ਸੰਸਥਾ ਨੂੰ ਇਕ ਭਲੇ ਇਨਸਾਨ ਵੱਲੋਂ ਚਲਾਇਆ ਜਾ ਰਿਹਾ ਹੈ ਇਨ੍ਹਾਂ ਵੱਲੋਂ ਇਲਾਕੇ ਦੇ ਵਿਚ ਬੇਘਰ ਹੋਏ ਲੋਕਾਂ ਨੂੰ ਲਿਆਇਆ ਜਾਂਦਾ ਹੈ ਅਤੇ ਕੰਮ ਦੀ ਭਾਲ ਵਿਚ ਆਈ ਯੂ ਪੀ ਬਿਹਾਰ ਤੋਂ ਲੋਕ ਇਧਰ ਫਸ ਚੁੱਕੇ ਹਨ
ਜੋ ਜ਼ਿਮੀਂਦਾਰਾਂ ਦੇ ਕੰਮਾਂਕਾਰਾਂ ਵਿੱਚ ਫਸ ਕੇ ਰਹਿ ਜਾਂਦੇ ਹਨ ਅਤੇ ਆਪਣੀ ਦਿਮਾਗੀ ਸੰਤੁਲਨ ਖੋ ਬੈਠਦੇ ਹਨ ਉਨ੍ਹਾਂ ਮਰੀਜ਼ਾਂ ਨੂੰ ਵੀ ਇਨ੍ਹਾਂ ਵੱਲੋਂ ਆਪਣੀ ਸੰਸਥਾ ਰਾਹੀਂ ਉਨ੍ਹਾਂ ਦੇ ਘਰ ਭੇਜਿਆ ਜਾਂਦਾ ਹੈ ਜੇਕਰ ਘਰ ਤੋਂ ਬੇਘਰ ਹੋ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੰਸਥਾ ਵਿੱਚ ਹੀ ਰੱਖੇ ਜਾਂਦੇ ਹਨ ਅੱਜ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ
ਅਜਿਹੀ ਜਾਣਕਾਰੀ ਵਿੱਚ ਤੁਹਾਨੂੰ ਦੱਸਦੀਏ ਉਨ੍ਹਾਂ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਲੱਖਾਂ ਦੀ ਕਤਾਰ ਵਿਚ ਉਨ੍ਹਾਂ ਦੇ ਕੈਂਪ ਉਪਰ ਕਈ ਮਰੀਜ਼ ਆ ਰਹੇ ਹਨ ਅਤੇ ਉਨ੍ਹਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ ਉੱਥੇ ਹੀ ਨਾਲ ਇਕ ਭੈਣ ਵੱਲੋਂ ਪਿਛਲੇ ਦਿਨੀਂ ਲਾਸਟ ਤੀਆਂ ਦੇ ਦਿਨ ਤੇ ਗਿੱਧਾ ਵੀ ਪਾਇਆ ਗਿਆ ਜੋ ਆਪਣੇ ਅਤੀਤ ਨੂੰ ਭੁੱਲ ਕੇ ਆਉਣ ਵਾਲੇ ਭਵਿੱਖ ਨੂੰ ਚੰਗਾ ਬਣਾਉਣ ਅਤੇ ਆਪਣੀ ਲੜਕੀ ਨਾਲ ਜੀਵਨ ਬਿਤਾਉਣ ਦੀ ਆਸ ਕਰਦੀ ਹੈ ਬਾਕੀ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।