ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ
ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।ਦੋਸਤੋ ਭਗਵੰਤ ਮਾਨ ਨੇ ਦੱਸ ਵੱਡੇ ਐਲਾਨ ਕੀਤੇ ਹਨ ਇੱਕ ਅਪ੍ਰੈਲ ਤੋਂ ਨਹਿਰਾਂ ਵਿੱਚ ਪਾਣੀ ਛੱਡਿਆ ਜਾਵੇਗਾ।
ਪਾਣੀ ਦੀ ਚੋਰੀ ਨੂੰ ਰੋਕਿਆ ਜਾ ਰਿਹਾ ਹੈ।ਤੱਤੀ ਪਰਸੈਂਟ ਸਬਸਿਡੀ ਕਪਾਹ ਅਤੇ ਨਰਮੇ ਦੀ ਵੀਜਾ ਤੇ ਮਿਲਣ ਵਾਲੀ ਹੈ। ਅਤੇ ਇਹ ਯੂਨੀਵਰਸਿਟੀ ਲੁਧਿਆਣਾ ਤੋਂ ਮਾਨਤਾ ਪ੍ਰਾਪਤ ਹੋਣਗੇ।ਨਰਮੇ ਤੇ ਚਿੱਟੀ ਮੱਖੀ ਅਤੇ ਲਾਲ ਸੁੰਡੀ ਦੀ ਰੋਕਥਾਮ ਲਈ ਸਹਾਇਤਾ ਦਿੱਤੀ ਜਾਵੇਗੀ।
ਤੇ ਫਸਲੀ ਬੀਮੇ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਬਾਸਮਤੀ ਦੀ ਫ਼ਸਲ ਵਧਾਉਣ ਲਈ ਰੇਟ ਤੀਹ ਕੀਤੇ ਗਏ ਹਨ। ਮੂੰਗੀ ਦੀ ਫ਼ਸਲ ਦੇ ਐਮਐਸਪੀ ਦਿੱਤੀ ਜਾਣ ਵਾਲੀ ਹੈ। ਦੋਸਤੋ ਮਾਨਸਾ ਬਠਿੰਡਾ ਮੁਕਤਸਰ ਸਾਹਿਬ ਦੇ ਵਿਚ ਮੂੰਗੀ ਨਾ ਬੀਜੋ ਅਤੇ
ਹੋਰ ਵੀ ਕਈ ਜ਼ਿਲ੍ਹਿਆਂ ਦੇ ਵਿਚ ਰੋਕ ਲਗਾ ਦਿੱਤੀ ਹੈ।ਪੱਚੀ ਸੌ ਕਿਸਾਨ ਮਿੱਤਰ ਤਿਆਰ ਕੀਤੇ ਜਾ ਰਹੇ ਹਨ ਅਤੇ ਸੌ ਤੋਂ ਜਿਆਦਾ ਖੇਤੀ ਮਾਹਿਰਾਂ ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਜਾ ਰਹੇ ਹਨ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।