ਦੋਸਤੋ ਦੱਸਣ ਜਾ ਰਹੇ ਹਾਂ ਇਸ ਵੇਲੇ ਦੀ ਵੱਡੀ ਖਬਰ। ਦੋਸਤੋ ਮੋਗਾ ਦੇ ਕੋਟਕਪੁਰਾ ਬਾਈਪਾਸ ਤੇ ਬਰਗਰ ਪੀਜਾ ਦਾ ਕੰਮ ਕਰ ਰਹੇ ਨੌਜਵਾਨ ਦੀ ਦੁਕਾਨ ਤੇ ਬੀਤੀ ਰਾਤ ਕਰੀਬ ਦੱਸ ਵਜੇ ਅੱਗ ਲੱਗ ਗਈ।
ਦੋਸਤੋ ਇਸ ਅੱਗ ਦੀ ਘਟਨਾ ਦੌਰਾਨ ਲੱਖਾਂ ਦੇ ਨੁਕਸਾਨ ਦਾ ਪਤਾ ਲੱਗਾ ਹੈ। ਦੋਸਤੋ ਦੱਸ ਦੇਈਏ ਸਮਾਜਸੇਵੀ ਬਲਜੀਤ ਸਿੰਘ ਚਾਨੀ ਨੇ ਪਤਾ ਲੱਗਣ ਤੇ ਤਰੁੰਤ ਨਗਰ ਨਿਗਮ ਮੋਗਾ ਦੇ ਫਾਇਰ ਸੂਚਿਤ ਕੀਤਾ ਤੇ ਅੱਗ ਤੇ ਕਾਬੂ ਪਾਇਆ।
ਦੋਸਤੋ ਗੁਰਜੰਟ ਸਿੰਘ ਤੇ ਪਰਗਟ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗਿਆ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹੋਰ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।