ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਲੋਕਾਂ ਵੱਲੋਂ ਅੱਜਕੱਲ੍ਹ ਲਾਪਰਵਾਹੀ ਵਰਤੀ ਜਾਂਦੀ ਹੈ ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈ ਜਾਂਦਾ ਹੈ ਅਜਿਹੀ ਵੀ ਲਾਪ੍ਰਵਾਹੀ ਕੀ ਹੋਵੇ
ਜਿਸ ਵਿਚ ਬੰਦੇ ਦੀ ਜਾਨ ਚਲੀ ਜਾਵੇ ਅਕਸਰ ਲੋਕਾਂ ਵੱਲੋਂ ਲਾਪ੍ਰਵਾਹੀ ਕਰਦਿਆਂ ਦੇਖਿਆ ਜਾਂਦਾ ਹੈ ਜਿਸ ਕਰਕੇ ਉਨ੍ਹਾਂ ਦੀ ਜਾਨ ਜੋਖ਼ਮ ਵਿੱਚ ਆ ਜਾਂਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਜਿਥੇ ਇਕ ਵੱਡਾ ਹਾਦਸਾ ਹੁੰਦਾ ਹੁੰਦਾ ਟਲ ਗਿਆ ਦਰਅਸਲ ਉਡਾਣ ਭਰਨ
ਮੌਕੇ ਇਕ ਇੰਡੀਕਾ ਕਾਰ ਜਹਾਜ਼ ਦੇ ਥੱਲੇ ਆ ਜਾਂਦੀ ਹੈ ਐਂਡ ਉਡਾਣ ਮੌਕੇ ਹੀ ਗੱਡੀ ਦੇ ਆਉਣ ਕਰਕੇ ਬਹੁਤ ਵੱਡੀ ਦੁਰਘਟਨਾ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਇੰਡੀਕਾ ਗੱਡੀ ਆ ਰਹੀ ਸੀ ਜੋ ਕਿ ਉਡਾਣ ਭਰਨ ਮੌਕੇ ਜਹਾਜ਼ ਦੇ ਥੱਲੇ ਵੜ ਜਾਂਦੀ ਏ ਪਰ ਕਿਸਮਤ ਚੰਗੀ ਹੋਣ ਕਰਕੇ
ਜਹਾਜ਼ ਦੇ ਪਹੀਏ ਨਾਲ ਭੱਜਣ ਤੋਂ ਬਚਤ ਰਹਿ ਜਾਂਦੀ ਹੈ ਜਾਂ ਅਜਿਹਾ ਕਹਿ ਲਵੋ ਕਿ ਕਿਸਮਤ ਚੰਗੀ ਸੀ ਜੋ ਐਡੀ ਵੱਡੀ ਦੁਰਘਟਨਾ ਹੋਣ ਤੋਂ ਬਚ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਾ ਗੋ ਫਸਟ ਲੇਅਰ ਦੀ ਸੀ ਡੀ ਸੀ ਏ ਵੱਲੋਂ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ
ਕਾਰ ਚਾਲਕ ਦਾ ਬੈਂਚ ਐਂਡ ਸੈਨੇਟਾਈਜ਼ਰ ਜਾਂਚ ਕਰਵਾਇਆ ਜਾ ਰਿਹਾ ਹੈ ਕਿ ਉਸ ਦੇ ਸ਼ਰਾਬ ਪੀਤੀ ਸੀ ਕੇ ਕਿਸੇ ਹੋਰ ਪ੍ਰਕਾਰ ਦਾ ਨਸ਼ਾ ਕੀਤਾ ਸੀ ਜਿਸ ਕਰਕੇ ਉਸ ਦੁਰਘਟਨਾ ਦਾ ਕਾਰਨ ਬਣਿਆ ਪਰ ਟੈਸਟ ਨੈਗੇਟਿਵ ਆਇਆ ਹੈ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।