ਹੁਣੇ ਹੁਣੇ ਡੇਰੇ ਤੇ ਵੱਡਾ ਛਾਪਾ ਚੱਲ ਰਿਹਾ ਸੀ ਗਲਤ ਕੰਮ !

ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਮਨੁੱਖਤਾ ਦੀ ਸੇਵਾ ਨੂੰ ਲੈ ਕੇ ਬਾਬਾ ਦੀਪ ਸਿੰਘ ਦਲ ਨਾਮ ਦਾ ਇੱਕ ਗਰੁੱਪ ਬਣਿਆ ਹੋਇਆ ਹੈ ਜਿਨ੍ਹਾਂ ਵੱਲੋਂ ਉਨ੍ਹਾਂ ਲੋਕਾਂ ਨੂੰ ਆਪਣੇ ਆਪਣੇ ਘਰ ਬਚਾਇਆ ਜਾਂਦਾ ਹੈ

ਜੋ ਦਿਮਾਗੀ ਤੌਰ ਤੇ ਜਾਂ ਫਿਰ ਕੰਮ ਕਰਨ ਆਏ ਹੋਏ ਇਧਰ ਹੀ ਰਹਿ ਰਹੇ ਨੇ ਜਿਨ੍ਹਾਂ ਨੇ ਪਹਿਲਾਂ ਬਹੁਤ ਸਾਰੇ ਯੂਪੀ ਬਿਹਾਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰੋ ਘਰੀ ਬਚਾਇਆ ਹੈ ਜੋ ਲੋਕਾਂ ਦੀ ਸੇਵਾ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਨੇ ਅਜਿਹਾ ਹੀ ਮਾਮਲਾ ਲੈ ਕੇ ਆਏ ਹਨ

ਜਿੱਥੇ ਇੱਕ ਨੌਜਵਾਨਾਂ ਵੱਲੋਂ ਆਪਣਾ ਨਾਮ ਸੁਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਕਾਫ਼ੀ ਟੈਂਪਲ ਅਤੇ ਕੰਮ ਦੀ ਭਾਲ ਵਿਚ ਆਇਆ ਸੀ

ਜਿਸ ਤੋਂ ਬਾਅਦ ਉਸ ਚ ਉਸ ਨੂੰ ਇੱਕ ਘਰ ਵਿੱਚ ਪਸ਼ੂਆਂ ਦੀ ਦੇਖਭਾਲ ਲਈ ਰੱਖ ਲਿਆ ਗਿਆ ਤੇ ਉਥੇ ਉਸਦੀ ਹਾਲਤ ਪਸ਼ੂਆਂ ਨਾਲੋਂ ਵੀ ਭੈੜੀ ਹੋ ਰਹੀ ਸੀ ਕੱਪੜੇ ਲੀੜੇ ਵੀ ਉਸਦੇ ਬਹੁਤ ਗੰਦੇ ਹੋ ਚੁੱਕੇ ਸਨ ਇਤਨਾ ਹੀ ਪੈਰਾਂ ਵਿਚ ਚੱਜ ਦੀਆਂ ਚੱਪਲਾਂ ਸਨ ਜਿਸ ਤੋਂ

ਬਾਅਦ ਉਸ ਦਲ ਨੇ ਉਨ੍ਹਾਂ ਦੇ ਘਰ ਛਾਪਾ ਮਾਰਿਆ ਤੇ ਉਸ ਨੌਜਵਾਨ ਨੂੰ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਉਸ ਨੂੰ ਨਾ ਕੋਈ ਪੈਸਾ ਟਕਾ ਦਿੰਦੇ ਨੇ ਨਾ ਹੀ ਉਹ ਕੱਪੜੇ ਲੀੜੇ ਦੀ ਸਹੂਲਤ ਹੈ ਉਹ ਸਿਰਫ਼ ਉਸ ਨੂੰ ਖਾਣ ਲਈ ਰੋਟੀ ਦਿੰਦੇ ਜਿਸ ਕਰਕੇ ਪਸ਼ੂਆਂ ਦੀ ਦੇਖਭਾਲ ਕਰਦਾ ਹੈ ਜਿਸ ਤੋਂ ਬਾਅਦ ਉਸ ਡੈੱਲ ਨੇ ਘਰ ਵਾਲਿਆਂ ਤੋਂ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ ਬਾਕੀ ਦੀ ਜਾਣਕਾਰੀ ਵੀਡੀਓ ਚ ਦੇਖੋ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਧਨੀਆ ਦੇ ਫਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ !

ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ …

Leave a Reply

Your email address will not be published. Required fields are marked *