ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਤੁਹਾਡੇ ਸਾਹਮਣੇ ਕੋਈ ਨਾ ਕੋਈ ਨਵੀਂ ਖ਼ਬਰ ਲਈ ਆਉਂਦੇ ਹਾਂ ਅਤੇ ਨਾਲ ਹੀ ਤੁਹਾਨੂੰ ਸਰਕਾਰ ਵਲੋ ਜਾਰੀ ਕੀਤੀਆਂ ਗਈਆਂ ਪੋਸਟਾਂ ਤੇ ਸਕੀਮਾ ਨਾਲ ਵੀ ਜਾਣੂ ਕਰਵਾਉਂਦੇ ਹਾਂ।
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਪੋਸਟ ਬਾਰੇ ਦਸਣਾ ਚਾਹੁੰਦਾ ਹਾਂ। army MES post ਆਈ ਹੈ।ਇਸ ਪੋਸਟ ਲਈ ਤੁਸੀ 10th ਕਲੀਅਰ ਕੀਤੇ ਹੋਇਆ ਉਹ ਵੀ ਇਹ ਪੋਸਟ ਭਰ ਸਕਦੇ ਹਨ।ਇਸ ਲਈ 18ਤੋਂ 40 age ਦੇ ਇਹ ਪੋਸਟ ਅਪਲਾਈ ਕਰ ਸਕਦੇ ਹਨ।
ਇਸ ਨੂੰ ਤੁਸੀ ਕੀਤੇ ਵੀ olline ਅਪਲਾਈ ਕਰ ਸਕਦੇ ਹੋ। SC, BC ਲਈ ਇਸ ਦੀ ਕੋਈ ਫੀਸ ਨਹੀਂ ਹੋਵੇਗੀ।ਤੇ ਜਨਰਲ ਤੇ OBC ਲਈ ਇਸ ਦੀ ਫੀਸ 100/ ਹੈ।ਇਸ ਲਈ ਜੂਨੀਅਰ ਇੰਜੀਨੀਅਰ, ਸੁਪਰਵਾਈਜ਼ਰ,MTS,UDS,LDS,meter reader,
ਇਹ ਪੋਸਟ ਹਨ।ਤੁਸੀ ਅੱਜ ਹੀ ਅਪਲਾਈ ਕਰ ਸਕਦੇ ਹੋ।ਇਹ ਪੋਸਟ ਸਿਰਫ online ਹੀ ਭਰੀ ਜਾ ਸਕਦੀ ਹੈ।ਇਸ ਦੀ ਤਨਖਾਹ ਸੁਰੂ ਵਿੱਚ 20,000/ਤਕ ਤੇ ਬਦ ਵਿੱਚ 56,000/ਤਕ ਹੋ ਜਾਂਦਾ ਹੈ। ਪੂਰੀ ਜਾਣਕਾਰੀ ਲਈ ਤੁਸੀਂ ਅੱਗੇ ਵੀਡੀਓ ਦੇਖ ਸਕਦੇ ਹੋ ਦੋਸਤੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ