ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਰਿਆਂ ਨੂੰ ਪਤਾ ਹੈ ਕੇ ਲੋਕਾਂ ਦੇ ਵਲੋਂ ਬਸੰਤ ਅਤੇ ਲੋਹੜੀ ਵਾਲੇ ਦਿਨ ਵੱਡੇ ਪੱਧਰ ਤੇ ਲੋਕਾਂ ਦੇ ਵਲੋਂ ਪਤੰਗ ਉਡਾਏ ਜਾਂਦੇ ਹਨ ਪਰ ਜਿਵੇ ਜਿਵੇ ਸ਼ਮਾ ਬੀਤਦਾ ਜਾ ਰਿਹਾ ਹੈ ਅਤੇ ਟੈਕਨੋਲੋਜੀ ਵੀ ਵਧਦੀ ਜਾ ਰਹੀ ਹੈ। ਜਿਸ ਦੇ ਕਰਕੇ ਇਹਨਾਂ ਤਿਉਹਾਰਾਂ ਦੇ ਉੱਤੇ ਬਹੁਤ ਹੀ ਜਿਆਦਾ
ਮਾ ਰ ਪਈ ਹੈ। ਵੀਡੀਓ ਦੇ ਵਿਚ ਸਾਫ ਸਾਫ ਦੇਖਿਆ ਜਾ ਸਕਦਾ ਹੈ ਕੇ ਇਕ ਅਨੋਖੇ ਤਰਾਂ ਦਾ ਪਤੰਗ ਉਡਾਇਆ ਜਾਂਦਾ ਹੈ ਅਤੇ ਉਸਦੇ ਨਾਲ ਇਕ ਬੱਚਾ ਵੀ ਲਮਕ ਜਾਂਦਾ ਹੈ ਅਤੇ ਉਸ ਬੱਚੇ ਨੂੰ ਨਹੀਂ ਪਤਾ ਹੁੰਦਾ ਕੇ ਇਹ ਪਤੰਗ ਹੈ ਅਤੇ ਇਸਨੇ ਅਸਮਾਨ ਦੇ ਵਿਚ ਉੱਡਣਾ ਹੈ , ਸਾਰੇ ਲੋਕ ਇਸ ਵੱਲ ਦੇਖਦੇ ਰਹਿ ਗਏ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਦੇ ਵਿਚ ਦੇਖ ਸਕਦੇ ਹੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ