ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਨਸਾਨ ਦਾ ਜਨਮ ਲੈਣਾ ਸੱਚ ਹੈ ਤਾਂ ਉੱਥੇ ਹੀ ਇਨਸਾਨ ਦੀ ਮੌਤ ਦਾ ਕੜਵਾ ਸੱਚ ਹੈ ਜਦੋਂ ਬੰਦਾ ਜਨਮ ਲੈਂਦਾ ਹੈ ਤਾਂ ਉਸ ਦੀ ਮੌਤ ਨਿਸ਼ਚਿੰਤ ਹੈ ਬਹੁਤ ਸਾਰੇ ਲੋਕਾਂ ਦੀ
ਮੌਤ ਜਿੱਥੇ ਕੋਰੋਨਾ ਦੀ ਚਪੇਟ ਵਿੱਚ ਆਉਣ ਕਰਕੇ ਹੋਈ ਹੈ ਬਹੁਤ ਸਾਰੇ ਲੋਕਾਂ ਦੀ ਵਾਪਰ ਰਹੇ ਹਾਦਸੇ ਅਤੇ ਬਿਮਾਰੀਆਂ ਤੇ ਹੋਰ ਮਾਮਲਿਆਂ ਨੂੰ ਲੈ ਕੇ ਹੁੰਦੀ ਆ ਰਹੀ ਹੈ ਹੁਣ ਭਾਜਪਾ ਦੇ ਸੀਨੀਅਰ ਆਗੂ ਦੇ ਘਰੋਂ ਇੱਕ ਮਾੜੀ ਖ਼ਬਰ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਬਹੁਤ ਵੱਡਾ ਸਦਮਾ ਲੱਗਾ ਜਦੋਂ
ਉਸਦੇ ਘਰੋਂ ਉਹਦੇ ਭਤੀਜੇ ਗਗਨਦੀਪ ਜਾਖੜ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾਂਦਾ ਹੈ ਕਿ ਗਗਨਦੀਪ ਜਾਖੜ ਅਠਾਈ ਸਾਲ ਦੀ ਉਮਰ ਵਿੱਚ ਬਿਮਾਰੀ ਨਾਲ ਪੀੜਤ ਸੀ ਸਿਹਤ ਮੁਸ਼ਕਿਲਾਂ ਦੇ ਚਲਦਿਆਂ ਉਸ ਨੂੰ ਅਖ਼ੀਰ ਆਪਣੇ ਪ੍ਰਾਣ ਤਿਆਗਣੇ ਪਏ ਜਿਸ ਤੋਂ ਬਾਅਦ ਭਾਜਪਾ ਲੀਡਰ ਸੁਨੀਲ ਜਾਖੜ ਨੂੰ ਇਸ ਖ਼ਬਰ ਦਾ ਗਹਿਰਾ ਸਦਮਾ ਲੱਗਿਆ ਹੈ ਵਕਤ ਦੀ ਪੂਰੀ ਜਾਣਕਾਰੀ ਇਸ ਵੀਡੀਓ ਚ ਦੇਖੋ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।