ਦੋਸਤੋ ਪੰਜਾਬ ਪੁਲਿਸ ਸੂਬੇ ਚ ਅਪਰਾਧ ਤੇ ਕੰਟਰੋਲ ਕਰਨ ਲਈ ਮੈਰਿਜ ਪੈਲਿਸਾਂ ਅਤੇ ਹੋਟਲ ਨੇੜੇ-ਤੇੜੇ ਦੇ ਖੇਤਰਾਂ ਨੂੰ ਆਰਮਜ਼ ਫ੍ਰੀ ਜੋਨ ਜਾਣ ਕਰਵਾਉਣ ਲੱਗੀ ਹੋਈ ਹੈ ਦੋਸਤੋ ਇਸ ਸਬੰਧੀ ਵੱਖ-ਵੱਖ ਜ਼ਿਲਿਆਂ ਚ ਪੁਲਿਸ ਅਧਿਕਾਰੀਆਂ ਵੱਲੋਂ
ਸਬੰਧਤ ਮੈਰਿਜ ਪੈਲਸਾਂ ਰਿਜ਼ਾਰਟਸ ਅਤੇ ਹੋਟਲਾਂ ਦੇ ਸੰਚਾਲਕ ਦੇ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਮੁੱਖ-ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੋਰਵ ਯਾਦਵ ਵੱਲੋਂ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਫਾਇਰਿੰਗ
ਰੋਕ ਲਾਉਣ ਤੋਂ ਬਾਅਦ ਉਕਤ ਕਦਮ ਉਠਾਇਆ ਗਿਆ ਹੈ। ਦੋਸਤੋ ਸੂਬਾ ਸਰਕਾਰ ਵੱਲੋਂ ਲਾਇਸੈਂਸੀ ਹਥਿਆਰਾਂ ਵਾਲਿਆਂ ਵੱਲੋਂ ਦਿਖਾਵੇ ਲਈ ਫਾਇਰਿੰਗ ਕੀਤੀ ਜਾਂਦੀ ਹੈ। ਇਸ ਨਾਲ ਨੌਜਵਾਨਾ ਅੰਦਰ ਹਿੰਸਾ ਦਾ ਰੁਝਾਨ ਪੈਦਾ ਹੁੰਦਾ ਹੈ।
ਦੋਸਤੋ ਦੱਸ ਦਈਏ ਪੰਜਾਬ ਪੁਲਿਸ ਵੱਲੋਂ ਮੈਰਿਜ ਪੈਲੇਸਾਂ ਰਿਜਾਰਟ ਅਤੇ ਹੋਟਲਾਂ ਵਾਲਿਆਂ ਨੂੰ ਆਪਣੇ ਨੇੜੇ ਦੇ ਖੇਤਰਾਂ ਨੂੰ ਆਰਮਜ਼ ਫ੍ਰੀ ਖੇਤਰ ਐਲਾਨ ਕਰਨ ਲਈ ਲਿਖਿਤ ਤੌਰ ਤੇ ਬੋਰਡ ਲਗਾਉਣ ਲਈ ਵੀ ਕਿਹਾ ਗਿਆ ਹੈ
ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।