ਪੂਰੀ ਜਾਣਕਾਰੀ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ ਜਾਣਕਾਰੀ ਲੈਕੇ ਹਾਜ਼ਰ ਹਾਂ ਦੋਸਤੋ ਅਮ੍ਰਿਤਸਰ ਸਾਹਿਬ ਵਿਖੇ ਏਅਰਪੋਰਟ ਆਏ ਦਿਨ ਚਰਚਾ ਵਿੱਚ ਰਹਿੰਦਾ ਹੈ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਹੁਣੇ ਹੁਣੇ ਮਾਮਲਾ ਸਾਹਮਣੇ ਆਇਆ ਹੈ ਅਮ੍ਰਿਤਸਰ ਦੇ ਏਅਰਪੋਰਟ
ਤੇ ਲੋਕਾਂ ਵੱਲੋਂ ਹੰਗਾਮਾ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਲੋਕਾਂ ਵਲੋਂ ਏਅਰਪੋਰਟ ਤੇ ਰਾਤ ਨੂੰ ਪਹੁੰਚਣਾ ਸੂਰੁ ਹੋ ਗਿਆ ਪਰ ਉਸ ਤੋ ਪਹਿਲਾਂ ਜਾਣ ਵਾਲੀ ਫਲਾਈਟ ਅਪਣੇ ਸਮੇਂ ਤੋ ਕਾਫੀ ਲੇਟ ਹੋ ਗਈ ਸੀ ਜਿਸ ਕਰਕੇ ਲੋਕਾਂ ਵਲੋਂ ਹਵਾਈ ਅੱਡੇ ਤੇ ਹੀ ਹੰਗਾਮਾ ਕੀਤਾ
ਗਿਆ ਕਿਉ ਕੇ ਉਹ ਰਾਤ ਦੇ ਸਮੇ ਉਥੇ ਪਹੁੰਚ ਚੁੱਕੇ ਸੀ ਜਿਸ ਤੋਂ ਬਆਦ ਉਨਾਂ ਕੋਲ ਕੋਈ ਹੱਲ ਨਹੀ ਸੀ ਨਾ ਤੇ ਅੱਗੇ ਜਾਣ ਜੋਗੇ ਸੀ ਨਾ ਪਿੱਛੇ ਜਿਸ ਕਰਕੇ ਲੋਕਾ ਨੇ ਹਵਾਈ ਅੱਡੇ ਤੇ ਹੀ ਹੰਗਾਮਾ ਕਰਨਾ ਸੂਰੁ ਕਰ ਦਿੱਤਾ ਬਾਕੀ ਦੀ ਪੂਰੀ ਜਾਣਕਾਰੀ
ਵੀਡੀਓ ਵਿੱਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।