ਪੂਰੀ ਜਾਣਕਾਰੀ ਹੇਠ ਦਿੱਤੀ ਵੀਡੀਓ ਚ ਦੇਖੋ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਜੜੀ ਜਾਣਕਾਰ ਵਿੱਚ ਤੁਹਾਡੇ ਲਈ ਪੰਜਾਬ ਦੀਆਂ ਮੁੱਖ ਤੇ ਤਾਜ਼ਾ ਖ਼ਬਰ ਲੈ ਕੇ ਆ ਰਿਹਾ ਪੰਜਾਬ ਚ ਸ਼ਰੇਆਮ ਚੱਲੀਆਂ ਗੋਲੀਆਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖ ਐਨ ਆਰ ਆਈਜ਼ ਨੇ ਕਿਹਾ ਮੁੜ ਨਹੀਂ ਆਵਾਂਗੇ ਪੰਜਾਬ,ਪੰਜਾਬੀ ਫ਼ਿਲਮ ਇੰਡਸਟਰੀ
ਲਈ ਅੱਜ ਦਾ ਦਿਨ ਕੁਝ ਚੰਗਾ ਨਹੀਂ ਰਿਹਾ ਦਿਨ ਚੜ੍ਹਦੇ ਹੀ ਮਾੜੀ ਖ਼ਬਰ ਦੇ ਹਰ ਪਾਸੇ ਸੋਗ ਦੀ ਲਹਿਰ ਜਗਾ ਦਿੱਤੀ ਜੀ ਹਾਂ ਦੋਸਤੋ ਅੱਜ ਪੰਜਾਬੀ ਇੰਡਸਟਰੀ ਦੇ ਉੱਘੇ ਫ਼ਿਲਮ ਨਿਰਦੇਸ਼ਕ ਅਤੇ ਲੇਖਕ ਗੁਰਿੰਦਰ ਡਿੰਪੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਹਨ ਜਿਸ ਦੇ ਨਾਲ ਪੂਰੀ ਬੈਟਰੀ ਫ਼ਿਲਮ ਇੰਡਸਟਰੀ ਡੂੰਘੇ ਦੁੱਖ ਵਿਚ ਹੈ
ਗੁਰਿੰਦਰ ਸਿੱਧੂ ਮੂਸੇਵਾਲੇ ਦੀ ਫ਼ਿਲਮ ਜੱਟ ਦੀ ਕਹਾਣੀ ਅਤੇ ਡਾਇਲਾਗ ਪੁਰਖੇ ਸਨ ਆਖਿਰ ਸਿੱਧੂ ਮੁਸੇਵਾਲਾ ਨੂੰ ਮੂਸਾ ਜੱਟ ਨਾ ਦੇਣ ਵਾਲਾ ਸਾਡੇ ਵਿੱਚ ਨਹੀਂ ਰਿਹਾ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲਗਾਉਣ ਵਾਲੇ ਮਲਕੀਤ ਸਿੰਘ ਦੇ ਪਰਿਵਾਰ ਨੇ ਸਰਕਾਰ ਨੂੰ ਲਗਾਈ ਗੁਹਾਰ ਬਾਕੀ ਦੀ ਪੂਰੀ ਜਾਣਕਾਰੀ
ਇਸ ਵੀਡਿਓ ਵਿੱਚ ਦੇਖੋ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।